ਜੇਟ ਏਅਰਵੇਜ਼ ਭਾਰਤ ਦੀ ਇੱਕ ਪ੍ਰਮੁੱਖ ਹਵਾਈ ਕੰਪਨੀ ਹੈ। ਇਹ ਇੰਡੀਗੋ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਵੱਡੀ ਹਵਾਈ ਕੰਪਨੀ ਹੈ, ਯਾਤਰੀਆਂ ਨੂੰ ਲਿਜਾਣ ਦੀ ਗਿਣਤੀ ਵਿੱਚ ਵੀ ਅਤੇ ਬਜ਼ਾਰ ਦੇ ਸ਼ੇਅਰਾਂ[6] ਵਿੱਚ ਵੀ। ਇਹ ਵਿਸ਼ਵ ਵਿੱਚ 74 ਥਾਵਾਂ ਲਈ ਹਰ ਰੋਜ਼ ਲਗਭਗ 300[7] ਉਡਾਨਾ ਭਰਦੀ ਹੈ। ਇਸ ਦਾ ਮੁੱਖ ਕੇਂਦਰ ਮੁੰਬਈ ਹੈ, ਇਸ ਤੋਂ ਇਲਾਵਾ ਇਸ ਦੇ ਹੋਰ ਕੇਂਦਰ ਦਿੱਲੀ, ਕੋਲਕਾਤਾ, ਚੇਨਈ ਅਤੇ ਬੰਗਲੌਰ ਹਨ।[8]
ਵਿਸ਼ੇਸ਼ ਤੱਥ Founded, Commenced operations ...
ਜੇਟ ਏਅਰਵੇਜ਼ਤਸਵੀਰ:Jet Airways Logo.svg |
Founded | 1 ਅਪ੍ਰੈਲ 1992 (1992-04-01) |
---|
Commenced operations | 5 ਮਈ 1993 (1993-05-05) |
---|
Hubs | Chhatrapati Shivaji International Airport (Mumbai) |
---|
Secondary hubs |
- Brussels Airport
- Chennai International Airport (Chennai)
- Indira Gandhi International Airport (Delhi)
- Netaji Subhash Chandra Bose International Airport (Kolkata)
|
---|
Focus cities |
- Cochin International Airport (Kochi)
- Sardar Vallabhbhai Patel International Airport (Ahmedabad)
- Kempegowda International Airport (Bengaluru)
- Chaudhary Charan Singh International Airport (Lucknow)
- Rajiv Gandhi International Airport (Hyderabad)
|
---|
Frequent-flyer program | JetPrivilege |
---|
Airport lounge | Jet Lounge |
---|
Alliance | Etihad Equity Alliance |
---|
Subsidiaries | |
---|
Fleet size | 117 (Including Subsidiaries) |
---|
Destinations | 74[1] |
---|
Company slogan | The Joy of Flying |
---|
Parent company | Tailwinds Limited |
---|
Headquarters | Mumbai, India[2] |
---|
Key people |
- ਨਰੇਸ਼ ਗੋਇਲ, Founder & chairman
- Cramer Ball, CEO[3]
- Subodh Karnik, COO[4]
|
---|
Revenue | ₹173 billion (US$2.2 billion) (2012)[5] |
---|
Profit | ₹−14.20 billion (US$−180 million) (2012) |
---|
Employees | 13,945 (2012) |
---|
Website | www.jetairways.com www.jetkonnect.com |
---|
ਬੰਦ ਕਰੋ