ਜੈਰੀ ਸਾਈਨਫੈਲਡ
From Wikipedia, the free encyclopedia
Remove ads
ਜੈਰੋਂਮ ਐਲਨ ਜੈਰੀ ਸਾਇਨਫੈਲਡ (ਜਨਮ 29 ਅਪ੍ਰੈਲ 1954)[1] ਇੱਕ ਅਮਰੀਕੀ ਕਮੇਡੀਅਨ, ਅਦਾਕਾਰ, ਡਰੈਕਟਰ, ਲੇਖਕ ਅਤੇ ਨਿਰਮਾਤਾ ਹੈ।
ਸਾਇਨਫੈਲਡ ਨੂੰ ਉਸਦੇ ਆਪਣੇ ਆਪ ਦੇ ਅਰਧ ਕਾਲਪਨਿਕ ਵਰਜਨ ਵੱਜੋਂ ਸਾਈਨਫੈਲਡ ਨਾਂ ਦੀ ਟੀਵੀ ਲੜੀ ਵਿੱਚ ਨਿਭਾਈ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਇਸ ਟੀਵੀ ਲੜੀ ਦਾ ਸਹਿ-ਲੇਖਕ ਅਤੇ ਸਹਿ-ਨਿਰਮਾਤਾ ਲੈਰੀ ਡੇਵਿਡ ਸੀ। ਇਸਦੇ ਆਖਰੀ ਦੋ ਸੀਜਨਾਂ ਲਈ ਡੇਵਿਡ ਅਤੇ ਜੈਰੀ ਦੋਵੇ ਇਸਦੇ ਸਹਿ-ਕਾਰਜਕਾਰੀ ਨਿਰਮਾਤਾ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads