ਜੋਂਗੁਲਡਕ ਪ੍ਰਾਂਤ

From Wikipedia, the free encyclopedia

ਜੋਂਗੁਲਡਕ ਪ੍ਰਾਂਤ
Remove ads

ਜੋਂਗੁਲਡਕ ਸੂਬਾ ਤੁਰਕੀ ਦੇ ਪੱਛਮੀ ਕਾਲੇ ਸਾਗਰ ਤੱਟ ਖੇਤਰ ਦੇ ਨਾਲ-ਨਾਲ ਲਗਦਾ, ਇੱਕ ਸੂਬਾ ਹੈ। ਸੂਬੇ ਪੂਰਬ ਵੱਲ ਇਸਦਾ ਆਕਾਰ 3,481 ਕਿਲੋਮੀਟਰ ਹੈ ਅਤੇ ਖੇਤਰ 6,19.703 ਹੈ। ਇਸ ਸੂਬੇ ਦੇ ਦੱਖਣ ਵਿੱਚ ਬੋਲੁ ਅਤੇ ਦੱਖਣ-ਪੂਰਬ ਵਿੱਚ ਕਰਬੁਕ ਅਤੇ ਪੂਰਬ ਵਿੱਚ ਬਰਟਿਨ ਹੈ। ਇਸ ਸੂਬੇ ਦੀ ਰਾਜਧਾਨੀ ਜੋਂਗੁਲਡਕ ਹੈ। ਸੂਬਾ ਕੋਲੇ ਦੀ ਖੋਜ ਲਈ ਮਸ਼ਹੂਰ ਹੈ ਅਤੇ ਜੋਂਗੁਲਡਕ ਇੱਕ ਪ੍ਰਮੁੱਖ ਕੋਲਾ ਉਤਪਾਦਨ ਦਾ ਕੇਂਦਰ ਬਣ ਗਿਆ ਹੈ।

ਵਿਸ਼ੇਸ਼ ਤੱਥ ਜੋਂਗੁਲਡਕ ਸੂਬਾ ਜੋਂਗੁਲਡਕ ਇਲੀ, ਦੇਸ਼ ...
Remove ads

ਜਿਲ੍ਹੇ

ਜੋਂਗੁਲਡਕ ਰਿਆਸਤ ਛੇ ਜਿਲ੍ਹਿਆਂ ਵਿੱਚ ਵੰਡੀਆਂ ਹੋਇਆ ਹੈ।

  • ਲੈਪਲ
  • ਕਾਇਕੁਮਾ
  • ਦੇਵਰੇਕ
  • ਰੈਗਲੀ (ਹੇਰੈਲੇਆ ਪੋਂਟੀਕੇ)
  • ਗੋਕਸਬੇ
  • ਜੋਂਗੁਲਡਕ

ਦੇਖਣ ਯੋਗ ਥਾਵਾਂ

ਕਸੁ, ਕਪੂਜ, ਗੋਬੂ ਬੀਚ, ਰਾਸ਼ਟਰੀ ਹਕੂਮਤ ਜੰਗਲਾਤ, ਲਾਕੇ (ਗੋਲ) ਪਹਾੜੀ, ਪਠਾਰ, ਕੋਕੈਮਾਂ, ਬੋਸਤਾਨੋਜੁ, ਕੈਮਲਿਕ, ਬਕਲੈਬੋਸਟਾਂ ਤੇ ਗੁਰਲੇਇਕ ਜੰਗਲ ਮਨੋਰੰਜਨ ਖੇਤਰ, ਕੁਮਾਯਾਨੀ, ਕਿਜ਼ੀਲੇਲਮ ਅਤੇ ਮੇਂਸਿਲਿਸ ਹਨ।

ਖੁਦਾਈ ਨਾਲ ਤਬਾਹੀ

ਜੋਂਗੁਲਡਕ ਦੀਆਂ ਖਾਣਾ ਵਿੱਚ ਖੁਦਾਈ ਨਾਲ ਕਈ ਵਾਰ ਤਬਾਹੀ ਹੋਈ। 1992 ਵਿੱਚ ਇੱਕ ਗੈਸ ਧਮਾਕੇ ਵਿੱਚ 270 ਮਜ਼ਦੂਰ ਮਾਰੇ ਗਏ, ਇਹ ਤੁਰਕੀ ਦਾ ਸਭ ਤੋਂ ਖਤਰਨਾਕ ਹਾਦਸਾ ਸੀ।[2]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads