ਜੌਰਜੀਓ ਆਰਮਾਨੀ

From Wikipedia, the free encyclopedia

ਜੌਰਜੀਓ ਆਰਮਾਨੀ
Remove ads

ਜੌਰਜੀਓ ਆਰਮਾਨੀ (ਇਤਾਲਵੀ ਉਚਾਰਨ: [ˈdʒordʒo arˈmaːni]; ਜਨਮ 11 ਜੁਲਾਈ 1934) ਇੱਕ ਇਤਾਲਵੀ ਫ਼ੈਸ਼ਨ ਡਿਜ਼ਾਈਨਰ ਹੈ ਜੋ ਕਿ ਮਰਦਾਂ ਦੇ ਕਪੜੇ ਤਿਆਰ ਕਰਨ ਲਈ ਖਾਸ ਤੌਰ 'ਤੇ ਮਸ਼ਹੂਰ ਹੈ। ਉਸਨੇ 1975 ਵਿੱਚ ਆਪਣੀ ਕੰਪਨੀ ਆਰਮਾਨੀ ਦੀ ਨੀਂਹ ਰੱਖੀ ਅਤੇ ਉਹ ਇਟਲੀ ਦਾ ਸਭ ਤੋਂ ਮਕਬੂਲ ਫ਼ੈਸ਼ਨ ਡਿਜ਼ਾਈਨਰ ਹੈ।[1] ਉਸਦੀ ਕੁੱਲ ਮਲਕੀਅਤ $8.5 ਬਿਲੀਅਨ ਹੈ।[2] ਵੱਡੀਆਂ ਹਸਤੀਆਂ ਲਈ ਫ਼ੈਸ਼ਨ ਉਪਲਬਧ ਕਰਵਾਉਣ ਵਿੱਚ ਉਸਦਾ ਖਾਸ ਯੋਗਦਾਨ ਹੈ।[3]

Thumb
ਸਤੰਬਰ1997 ਵਿੱਚ ਲਈ ਗਈ ਜੌਰਜੀਓ ਆਰਮਾਨੀ ਦੀ ਤਸਵੀਰ
ਵਿਸ਼ੇਸ਼ ਤੱਥ ਜੌਰਜੀਓ ਆਰਮਾਨੀ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads