ਜੰਡਿਆਲਾ ਸ਼ੇਰ ਖ਼ਾਨ
From Wikipedia, the free encyclopedia
Remove ads
ਜੰਡਿਆਲਾ ਸ਼ੇਰਖ਼ਾਨ, ਜਾਂ ਜੰਡਿਆਲਾ ਸ਼ੇਰ ਖ਼ਾਨ (ਉਰਦੂ:جنڈيالہ شيرخان), ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਇੱਕ ਨਗਰ ਹੈ।[1] ਇਹ °49'15N 73°55'10E ਤੇ ਸਥਿਤ ਹੈ। [2] ਇਹ ਨਗਰ ਪੰਜਾਬੀ ਸ਼ੇਕਸਪੀਅਰ ਵਜੋਂ ਮਸ਼ਹੂਰ ਕਵੀ ਵਾਰਿਸ ਸ਼ਾਹ ਦੇ ਜਨਮ ਅਸਥਾਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ,[3] ਅਤੇ ਉਸ ਦੀ ਸਮਾਧੀ ਇਥੇ ਹੀ ਹੈ।[4]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads