ਟਰਾਈਨਾਈਟਰੋਟੌਲਵੀਨ
From Wikipedia, the free encyclopedia
Remove ads
ਟਰਾਈਨਾਈਟਰੋਟੌਲਵੀਨ /ˌtraɪnaɪtr[invalid input: 'ɵ']ˈtɒl[invalid input: 'jʉ'].iːn/ (ਟੀ.ਐੱਨ.ਟੀ.), ਜਾਂ ਹੋਰ ਬਿਰਤਾਂਤ ਵਿੱਚ 2,4,6-ਟਰਾਈਨਾਈਟਰੋਟੌਲਵੀਨ, ਇੱਕ ਰਸਾਇਣਕ ਯੋਗ ਹੈ ਜੀਹਦਾ ਫ਼ਾਰਮੂਲਾ C6H2(NO2)3CH3 ਹੁੰਦਾ ਹੈ। ਇਹ ਪੀਲ਼ਾ ਠੋਸ ਪਦਾਰਥ ਕਈ ਵਾਰ ਰਸਾਇਣਕ ਸੰਜੋਗ ਵਿੱਚ ਪ੍ਰਤੀਕਰਮਕ ਵਜੋਂ ਵਰਤਿਆ ਜਾਂਦਾ ਹੈ ਪਰ ਇਹਦੀ ਸਭ ਤੋਂ ਮਸ਼ਹੂਰ ਵਰਤੋਂ ਸਫੋਟਕ ਪਦਾਰਥ ਵਜੋਂ ਹੁੰਦੀ ਹੈ।
Remove ads
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads