ਡੇਵਿਡ ਸ਼ਵੀਮਰ

ਅਮਰੀਕੀ ਅਦਾਕਾਰ, ਡਾਇਰੈਕਟਰ, ਨਿਰਮਾਤਾ, ਕਮੇਡੀਅਨ ਅਤੇ ਆਵਾਜ਼ ਅਦਾਕਾਰ From Wikipedia, the free encyclopedia

ਡੇਵਿਡ ਸ਼ਵੀਮਰ
Remove ads

ਡੇਵਿਡ ਲੌਰੇਨਸ ਸ਼ਵੀਮਰ (ਜਨਮ 2 ਨਵੰਬਰ 1966) ਇੱਕ ਅਮਰੀਕੀ ਅਦਾਕਾਰ, ਡਾਇਰੈਕਟਰ, ਨਿਰਮਾਤਾ, ਕਮੇਡੀਅਨ ਅਤੇ ਆਵਾਜ਼ ਅਦਾਕਾਰ ਹੈ[1]। ਉਹ ਪਹਿਲਾ ਇੱਕ ਟੈਲੀਵੀਜ਼ਨ ਫਿਲਮ ਏ ਡੈਡਲੀ ਸਾਇਲੈਂਸ (1989) ਵਿੱਚ ਰੋਲ ਕੀਤਾ ਅਤੇ ਉਸ ਤੋਂ ਬਾਅਦ ਉਸਨੇ ਬਹੁਤ ਸਾਰੇ ਟੈਲੀਵੀਜ਼ਨ ਪ੍ਰੋਗਰਾਮਾਂ ਵਿੱਚ ਰੋਲ ਕੀਤੇ ਜਿਵੇਂ: ਐਲ.ਏ. ਲਾ, ਦ ਵਨਡਰਸ ਈਅਰਸ, ਅਤੇ ਮੋਂਟੀ ਆਦਿ। ਸ਼ਵੀਮਰ ਨੂੰ ਸੰਸਾਰ ਪ੍ਰਸਿੱਧੀ ਫਰੈਂਡਜ਼ ਨਾਂ ਦੇ ਪ੍ਰੋਗਰਾਮ ਵਿੱਚ ਰੋਸ ਗੈਲਰ ਵੱਜੋਂ ਨਿਭਾਈ ਭੂਮਿਕਾ ਲਈ ਮਿਲੀ।

ਵਿਸ਼ੇਸ਼ ਤੱਥ ਡੇਵਿਡ ਸ਼ਵੀਮਰ, ਜਨਮ ...
Remove ads

ਜੀਵਨ

ਡੇਵਿਡ ਸ਼ਵੀਮਰ ਦਾ ਜਨਮ ਨਿਊਯਾਰਕ ਸ਼ਹਿਰ ਵਿੱਚ ਹੋਇਆ ਸੀ, ਪਰ ਬਾਅਦ ਵਿੱਚ ਉਹ ਆਪਣੇ ਮਾਪਿਆਂ ਨਾਲ ਦੋ ਸਾਲ ਦੀ ਉਮਰ ਵਿੱਚ ਲਾਸ ਐਂਜਲਸ ਆ ਗਿਆ।

Thumb
Schwimmer at the London premiere of Madagascar in July 2005

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads