ਕਰੋਨਾ (ਬਹੁਵਚਨ: kroner/ਕਰੋਨਰ; ਨਿਸ਼ਾਨ: ,- ਜਾਂ kr.; ਕੋਡ: DKK) 1 ਜਨਵਰੀ 1875 ਤੋਂ ਲੈ ਕੇ ਡੈੱਨਮਾਰਕ, ਗਰੀਨਲੈਂਡ ਅਤੇ ਫ਼ਰੋ ਟਾਪੂ ਦੀ ਅਧਿਕਾਰਕ ਮੁਦਰਾ ਰਹੀ ਹੈ।[1] ISO ਕੋਡ "DKK" ਅਤੇ ਮੁਦਰਾ ਨਿਸ਼ਾਨ "kr." ਦੋਹੇਂ ਹੀ ਆਮ ਵਰਤੇ ਜਾਂਦੇ ਹਨ; ਕੋਡ ਮੁੱਲ ਦੇ ਅੱਗੇ ਲਗਾਇਆ ਜਾਂਦਾ ਹੈ ਪਰ ਨਿਸ਼ਾਨ ਆਮ ਤੌਰ ਉੱਤੇ ਪਿੱਛੇ ਲਗਾਇਆ ਜਾਂਦਾ ਹੈ।
ਵਿਸ਼ੇਸ਼ ਤੱਥ dansk krone (ਡੈਨਿਸ਼)donsk króna (ਫ਼ਰੋਈ) Danskinut koruuni (ਕਲਾਲੀਸੁਤ), ISO 4217 ...
ਡੈੱਨਮਾਰਕੀ ਕਰੋਨਾdansk krone (ਡੈਨਿਸ਼) donsk króna (ਫ਼ਰੋਈ) Danskinut koruuni (ਕਲਾਲੀਸੁਤ) |
---|
ਤਸਵੀਰ:1 krone coin.jpg 1 ਕਰੋਨ ਦਾ ਸਿੱਕਾ |
|
ਕੋਡ | DKK (numeric: 208) |
---|
ਉਪ ਯੂਨਿਟ | 0.01 |
---|
|
ਬਹੁਵਚਨ | kroner/ਕਰੋਨਰ |
---|
ਨਿਸ਼ਾਨ | kr. ,- |
---|
|
ਉਪਯੂਨਿਟ | |
---|
1/100 | øre |
---|
ਬਹੁਵਚਨ | |
---|
øre | øre (ਇੱਕਵਚਨ ਅਤੇ ਬਹੁਵਚਨ) |
---|
ਬੈਂਕਨੋਟ | 50, 100, 200, 500, 1000 ਕਰੋਨਰ |
---|
Coins | 50-øre, 1, 2, 5, 10, 20 ਕਰੋਨਰ |
---|
|
ਵਰਤੋਂਕਾਰ | ਡੈੱਨਮਾਰਕ ਫਰਮਾ:Country data ਗਰੀਨਲੈਂਡ ਫਰਮਾ:Country data ਫ਼ਰੋ ਟਾਪੂ1 |
---|
|
ਕੇਂਦਰੀ ਬੈਂਕ | ਡੈੱਨਮਾਰਕ ਰਾਸ਼ਟਰੀ ਬੈਂਕ |
---|
ਵੈੱਬਸਾਈਟ | www.nationalbanken.dk |
---|
|
Inflation | 2.3% (ਸਿਰਫ਼ ਡੈੱਨਮਾਰਕ) |
---|
ਸਰੋਤ | The World Factbook, 2010 est. |
---|
Pegged with | ਯੂਰੋ |
---|
|
ਤੋਂ | 13 ਮਾਰਚ 1979 |
---|
1 € = | kr 7.46038 |
---|
Band | 1.25% |
---|
- ਫ਼ਰੋ ਟਾਪੂਆਂ ਉੱਤੇ ਵਰਤਣ ਲਈ ਖ਼ਾਸ ਬੈਂਕਨੋਟ ਜਾਰੀ ਕੀਤੇ ਜਾਂਦੇ ਹਨ –
|
ਬੰਦ ਕਰੋ