ਡੈਰਨ ਸਕਾਟ ਲੀਹਮਨ (ਜਨਮ 5 ਫ਼ਰਵਰੀ 1970) ਇੱਕ ਸਾਬਕਾ ਆਸਟਰੇਲੀਅਨ ਕ੍ਰਿਕਟ ਖਿਡਾਰੀ ਹੈ ਅਤੇ ਇਸ ਸਮੇਂ ਆਸਟਰੇਲੀਆ ਦੀ ਕ੍ਰਿਕਟ ਟੀਮ ਦਾ ਕੋਚ ਹੈ। ਲੀਹਮਨ ਨੇ ਆਪਣੇ ਇੱਕ ਦਿਨਾ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ 1996 ਵਿੱਚ ਅਤੇ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਦੀ ਸ਼ੁਰੂਆਤ 1998 ਵਿੱਚ ਕੀਤੀ ਸੀ। ਲੀਹਮਨ ਆਪਣੀ ਆਕਰਾਕਮਕ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਸੀ। ਲੀਹਮਨ ਇੱਕ ਕੰਮ-ਚਲਾਊ ਗੇਂਦਬਾਜ਼ ਵੀ ਸੀ, ਜੋ ਕਿ ਖੱਬੇ ਹੱਥ ਨਾਲ ਸਪਿਨ ਗੇਂਦਬਾਜ਼ੀ ਕਰਦਾ ਸੀ। ਲੀਹਮਨ ਆਪਣੀ ਸਰੀਰਕ ਫ਼ਿਟਨੈਸ ਵੱਲ ਘੱਟ ਹੀ ਧਿਆਨ ਦਿੰਦਾ ਸੀ ਅਤੇ ਆਧੁਨਿਕ ਖਾਣ-ਪੀਣ ਵਾਲੀਆਂ ਆਦਤਾਂ ਨਾ ਪਾ ਸਕਿਆ। ਉਸਨੇ ਨਵੰਬਰ 2007 ਵਿੱਚ ਪਹਿਲਾ ਦਰਜਾ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ।[1]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਡੈਰਨ ਲੀਹਮਨ
 ਜਨਵਰੀ 2014 ਵਿੱਚ ਲੀਹਮਨ |
|
ਪੂਰਾ ਨਾਮ | ਡੈਰਨ ਸਕਾਟ ਲੀਹਮਨ |
---|
ਜਨਮ | (1970-02-05) 5 ਫਰਵਰੀ 1970 (ਉਮਰ 55) ਗਾਲਰ, ਦੱਖਣੀ ਆਸਟਰੇਲੀਆ, ਆਸਟਰੇਲੀਆ |
---|
ਛੋਟਾ ਨਾਮ | ਬੂਫ਼ |
---|
ਕੱਦ | 5 ft 9 in (1.75 m) |
---|
ਬੱਲੇਬਾਜ਼ੀ ਅੰਦਾਜ਼ | ਖੱਬਾ ਹੱਥ |
---|
ਗੇਂਦਬਾਜ਼ੀ ਅੰਦਾਜ਼ | ਸਲੋ ਲੈਫ਼ਟ ਆਰਮ ਆਰਥੋਡੌਕਸ |
---|
ਭੂਮਿਕਾ | ਬੱਲੇਬਾਜ਼, ਕੋਚ |
---|
ਪਰਿਵਾਰ | ਕਰੇਗ ਵਾਈਟ ਜੇਕ ਲੀਹਮਨ |
---|
|
ਰਾਸ਼ਟਰੀ ਟੀਮ | |
---|
ਪਹਿਲਾ ਟੈਸਟ (ਟੋਪੀ 378) | 25 ਮਾਰਚ 1998 ਬਨਾਮ ਭਾਰਤ |
---|
ਆਖ਼ਰੀ ਟੈਸਟ | 26 ਦਿਸੰਬਰ 2004 ਬਨਾਮ ਪਾਕਿਸਤਾਨ |
---|
ਪਹਿਲਾ ਓਡੀਆਈ ਮੈਚ (ਟੋਪੀ 128) | 30 ਅਗਸਤ 1996 ਬਨਾਮ ਸ਼੍ਰੀਲੰਕਾ |
---|
ਆਖ਼ਰੀ ਓਡੀਆਈ | 6 ਫ਼ਰਵਰੀ 2005 ਬਨਾਮ ਪਾਕਿਸਤਾਨ |
---|
ਓਡੀਆਈ ਕਮੀਜ਼ ਨੰ. | 25 |
---|
|
---|
|
ਸਾਲ | ਟੀਮ |
1987–1989 | ਦੱਖਣੀ ਆਸਟਰੇਲੀਆ |
---|
1990–1993 | ਵਿਕਟੋਰੀਆ |
---|
1994–2007 | ਦੱਖਣੀ ਆਸਟਰੇਲੀਆ |
---|
1997–2006 | ਯਾਰਕਸ਼ਾਇਰ |
---|
2008 | ਰਾਜਸਥਾਨ ਰਾਇਲਸ |
---|
|
---|
|
ਪ੍ਰਤਿਯੋਗਤਾ |
ਟੈਸਟ |
ਇੱਕ ਦਿਨਾ |
ਪਹਿਲਾ ਦਰਜਾ ਕ੍ਰਿਕਟ |
ਏ ਦਰਜਾ ਕ੍ਰਿਕਟ |
---|
ਮੈਚ |
27 |
117 |
284 |
367 |
ਦੌੜਾਂ ਬਣਾਈਆਂ |
1,798 |
3,078 |
25,795 |
13,122 |
ਬੱਲੇਬਾਜ਼ੀ ਔਸਤ |
44.95 |
38.96 |
57.83 |
46.86 |
100/50 |
5/10 |
4/17 |
82/111 |
19/94 |
ਸ੍ਰੇਸ਼ਠ ਸਕੋਰ |
177 |
119 |
339 |
191 |
ਗੇਂਦਾਂ ਪਾਈਆਂ |
974 |
1,793 |
9,458 |
6,371 |
ਵਿਕਟਾਂ |
15 |
52 |
130 |
172 |
ਗੇਂਦਬਾਜ਼ੀ ਔਸਤ |
27.46 |
27.78 |
34.92 |
27.71 |
ਇੱਕ ਪਾਰੀ ਵਿੱਚ 5 ਵਿਕਟਾਂ |
0 |
0 |
0 |
0 |
ਇੱਕ ਮੈਚ ਵਿੱਚ 10 ਵਿਕਟਾਂ |
0 |
n/a |
0 |
n/a |
ਸ੍ਰੇਸ਼ਠ ਗੇਂਦਬਾਜ਼ੀ |
3/42 |
4/7 |
4/35 |
4/7 |
ਕੈਚਾਂ/ਸਟੰਪ |
11/– |
26/– |
143/– |
109/– | |
|
---|
|
ਬੰਦ ਕਰੋ