ਡੋਮਿਨਿਕਾ
From Wikipedia, the free encyclopedia
Remove ads
ਡੋਮਿਨਿਕਾ (ਫ਼ਰਾਂਸੀਸੀ: Dominique; ਕਲੀ‘ਨਾ (ਕੈਰੀਬ): Wai‘tu kubuli), ਅਧਿਕਾਰਕ ਤੌਰ ਉੱਤੇ ਡੋਮਿਨਿਕਾ ਦਾ ਰਾਸ਼ਟਰਮੰਡਲ, ਕੈਰੀਬਿਅਨ ਸਾਗਰ ਦੇ ਲੈਸਰ ਐਂਟੀਲਜ਼ ਖੇਤਰ ਵਿੱਚ ਟਾਪੂਨੁਮਾ ਦੇਸ਼ ਹੈ ਜੋ ਮਾਰਟੀਨੀਕ ਦੇ ਉੱਤਰ-ਪੱਛਮ ਅਤੇ ਗੁਆਡਲੂਪ ਦੇ ਦੱਖਣ-ਪੱਛਮ ਵਿੱਚ ਸਥਿਤ ਹੈ। ਇਸ ਦਾ ਖੇਤਰਫਲ 750 ਵਰਗ ਕਿਮੀ ਹੈ ਅਤੇ ਸਭ ਤੋਂ ਉੱਚੀ ਥਾਂ ਮੋਰ ਦਿਆਬਲੋਤਿੰਸ ਹੈ ਜਿਸਦੀ ਉੱਚਾਈ 1,447 ਮੀਟਰ (4,747 ਫੁੱਟ) ਹੈ। 2011 ਦੀ ਮਰਦਮਸ਼ੁਮਾਰੀ ਮੁਤਾਬਕ ਦੇਸ਼ ਦੀ ਅਬਾਦੀ 71,293 ਸੀ। ਇਸ ਦੀ ਰਾਜਧਾਨੀ ਰੋਜ਼ੋ ਵਿਖੇ ਹੈ।
Remove ads
ਤਸਵੀਰਾਂ
- ਐਡੀਫਿਕੇਸ਼ਨ, ਬਸਤੀਵਾਦੀ ਜ਼ੋਨ, ਸੈਂਟੋ ਡੋਮਿੰਗੋ ਆਰ.ਡੀ.
- ਪਹਿਲਾ ਕੈਥੋਲਿਕ ਚਰਚ ਅਤੇ ਡੋਮੀਨੀਕਨ ਰੀਪਬਲਿਕ ਵਿਚ ਨਿਉ ਵਰਲਡ ਦੀ ਪਹਿਲੀ ਯੂਨੀਵਰਸਿਟੀ
- ਪਾਰਕ ਡੁਆਰਟ, ਜ਼ੋਨਾ ਕਾਲੋਨੀਅਲ
- ਪੁੰਪ ਕਾਨਾ ਦੇ ਕੈਪ ਕੈਪਾਨਾ ਹੈਰੀਟੇਜ ਸਕੂਲ ਵਿੱਚ ਡੋਮੀਨੀਕਨ ਰੀਪਬਲਿਕ ਦਾ ਜਸ਼ਨ
- ਰਵਾਇਤੀ ਕਾਰਨੀਵਲ ਪੋਸ਼ਾਕ, ਲਾ ਵੇਗਾ, ਡੋਮਿਨਿਕਨ ਰੀਪਬਲਿਕ
ਭੂਗੋਲ



ਹਵਾਲੇ
Wikiwand - on
Seamless Wikipedia browsing. On steroids.
Remove ads