ਤਪਨ ਸ਼ਰਮਾ
From Wikipedia, the free encyclopedia
Remove ads
ਤਪਨ ਸ਼ਰਮਾ (ਜਨਮ 24 ਮਈ 1975) ਇੱਕ ਭਾਰਤੀ ਕ੍ਰਿਕਟ ਅੰਪਾਇਰ ਹੈ।[1] ਉਹ ਰਣਜੀ ਟਰਾਫੀ ਟੂਰਨਾਮੈਂਟ ਦੇ ਮੈਚਾਂ ਵਿੱਚ ਖੜ੍ਹ ਚੁੱਕਾ ਹੈ।[2] ਉਹ 2021 ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਇੱਕ ਗਰੁੱਪ ਮੈਚ ਵਿੱਚ, ਪਹਿਲੀ ਵਾਰ ਇੱਕ ਆਨਫੀਲਡ ਅੰਪਾਇਰ ਵਜੋਂ ਖੜ੍ਹਾ ਹੋਇਆ ਸੀ।[3]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads