ਤਮਿਲ਼ ਨਾਡੂ
From Wikipedia, the free encyclopedia
Remove ads
ਤਾਮਿਲ ਨਾਡੂ ਭਾਰਤ ਦਾ ਇੱਕ ਸੂਬਾ ਹੈ। ਇਸ ਦੀ ਰਾਜਧਾਨੀ ਚੇਨੱਈ ਹੈ ਅਤੇ ਤਾਮਿਲ ਇੱਥੋਂ ਦੀ ਮੁੱਖ ਭਾਸ਼ਾ ਹੈ। ਇਸ ਦੇ ਹੋਰ ਅਹਿਮ ਸ਼ਹਿਰਾਂ ਵਿੱਚ ਮਦੁਰਈ, ਤਰਿਚੀ, ਕੋਇੰਬਤੂਰ, ਸਲੇਮ ਅਤੇ ਤੀਰੂਨੇਲਵੇਲੀ ਦੇ ਨਾਂ ਸ਼ਾਮਲ ਹਨ। ਇਸ ਦੇ ਗੁਆਂਡੀ ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਹਨ। ਇਸਦਾ ਖੇਤਰਫਲ 1,30,058 ਵਰਗ ਕਿਲੋਮੀਟਰ ਹੈ। ਇਸ ਦੇ ਹਾਲ ਮੁੱਖ ਮੰਤਰੀ ਜੈ ਲਲਿਤਾ ਅਤੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਹਨ।
![]() |
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। | ![]() |
Remove ads
Remove ads
ਇਤਿਹਾਸ
ਭੂਗੋਲ
ਜਨਸੰਖਿਆ
ਅਰਥ-ਵਿਵਸਥਾ
ਰਾਜਨੀਤੀ
ਇਹ ਵੀ ਦੇਖੋ
ਫੋਟੋ ਗੈਲਰੀ
- ਤਾਮਿਲਨਾਡੂ ਸਭਿਆਚਾਰਕ ਲੋਕਧਾਰਾ
- ਤਾਮਿਲ ਮੰਦਰ ਆਰਕੀਟੈਕਚਰ
- ਤਾਮਿਲਨਾਡੂ ਲੋਕ ਦੇਵਤਾ
- ਤਾਮਿਲਨਾਡੂ ਰੈਸਟੋਰੈਂਟ ਵਾਲ
- ਤਾਮਿਲਨਾਡੂ ਸਾਊਥ ਸਾਈਡ ਗੌਡ ਮੂਰਤੀ
- ਤਾਮਿਲਨਾਡੂ ਪਿੰਡ ਦੀਆਂ ਔਰਤਾਂ ਮੰਦਰ ਵਿੱਚ ਬੈਠੀਆਂ
ਹਵਾਲੇ
Wikiwand - on
Seamless Wikipedia browsing. On steroids.
Remove ads