ਤਰਾਵਣਕੋਰ

From Wikipedia, the free encyclopedia

ਤਰਾਵਣਕੋਰ
Remove ads

ਤਰਾਵਣਕੋਰ ਰਿਆਸਤ (/ˈtrævəŋkɔər//ˈtrævəŋkɔːr/; ਫਰਮਾ:IPA-ml) (Malayalam:തിരുവിതാംകൂർ, Tamil: திருவாங்கூர்) ਸੰਨ ੧੯੪੯ ਤੋਂ ਪਹਿਲਾਂ ਇੱਕ ਭਾਰਤੀ ਰਿਆਸਤ ਸੀ। ਇਸ ਉੱਤੇ ਤਰਾਵਣਕੋਰ ਰਾਜਘਰਾਣੇ ਦਾ ਰਾਜ ਸੀ, ਜਿਨ੍ਹਾਂ ਦੀ ਗੱਦੀ ਪਹਿਲਾਂ ਪਦਮਨਾਭਪੁਰਮ ਅਤੇ ਫਿਰ ਤੀਰੂਵੰਥਪੁਰਮ ਵਿੱਚ ਸੀ। ਆਪਣੇ ਚਰਮ ਉੱਤੇ ਤਰਾਵਣਕੋਰ ਰਾਜ ਦਾ ਵਿਸਥਾਰ ਭਾਰਤ ਦੇ ਅਜੋਕੇ ਕੇਰਲਾ ਦੇ ਵਿਚਕਾਰਲੇ ਅਤੇ ਦੱਖਣੀ ਭਾਗ ਉੱਤੇ ਅਤੇ ਤਮਿਲਨਾਡੂ ਦੇ ਕੰਨਿਆਕੁਮਾਰੀ ਜਿਲ੍ਹੇ ਉੱਤੇ ਸੀ ।[1] [2][3]

ਵਿਸ਼ੇਸ਼ ਤੱਥ ਤਰਾਵਣਕੋਰ ਰਿਆਸਤതിരുവിതാംകൂർ, ਰਾਜਧਾਨੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads