ਵੇਵ ਇਕੁਏਸ਼ਨ
From Wikipedia, the free encyclopedia
Remove ads
ਤਰੰਗ ਸਮੀਕਰਨ ਜਾੰ ਵੇਵ ਇਕੁਏਸ਼ਨ ਉਹਨਾਂ ਤਰੰਗਾਂ ਦੇ ਵਿਵਰਣ ਲਈ ਇੱਕ ਮਹੱਤਵਪੂਰਨ ਦੂਜੇ ਦਰਜੇ ਦੀ ਰੇਖਿਕ ਹਾਇਪ੍ਰਬੋਲਿਕ ਪਾਰਸ਼ਲ ਡਿਫ੍ਰੈਂਸ਼ੀਅਲ ਇਕੁਏਸ਼ਨ ਹੈ- ਜੋ ਕਲਾਸੀਕਲ ਭੌਤਿਕ ਵਿਗਿਆਨ ਵਿੱਚ ਵਾਪਰਦੀਆਂ ਹਨ- ਜਿਵੇਂ ਅਵਾਜ਼ ਤਰੰਗਾਂ, ਪ੍ਰਕਾਸ਼ ਤਰੰਗਾਂ ਅਤੇ ਵਾਟਰ ਤਰੰਗਾਂ। ਇਹ ਅਕਾਓਸਟਿਕਸ, ਇਲੈਕਟ੍ਰੋਮੈਗਨੈਟਿਕਸ, ਅਤੇ ਫਲੂਇਡ ਡਾਇਨਾਮਿਕਸ ਵਰਗੇ ਖੇਤਰਾਂ ਵਿੱਚ ਪੈਦਾ ਹੁੰਦੀਆਂ ਹਨ।
2 D ਤਰੰਗ ਸਮੀਕਰਨ ਪ੍ਰਤਿ ਇੱਕ ਹੱਲ
Remove ads
ਨੋਟਸ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads