ਤਹਿਰਾਨ
ਇਰਾਨ ਦੀ ਰਾਜਧਾਨੀ From Wikipedia, the free encyclopedia
ਤਹਿਰਾਨ (Persian: تهران), ਇਰਾਨ ਅਤੇ ਤਹਿਰਾਨ ਸੂਬੇ ਦੀ ਰਾਜਧਾਨੀ ਹੈ। 12,223,598 ਦੀ ਅਬਾਦੀ ਨਾਲ[1] ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਸ਼ਹਿਰੀ ਖੇਤਰ, ਪੱਛਮੀ ਏਸ਼ੀਆ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਹਵਾਲੇ
Wikiwand - on
Seamless Wikipedia browsing. On steroids.