ਤਾਓ ਤੇ ਚਿੰਗ

From Wikipedia, the free encyclopedia

ਤਾਓ ਤੇ ਚਿੰਗ
Remove ads

ਤਾਓ ਤੇ ਚਿੰਗ,[Note 1] ਜਾਂਦਾਓ ਦੇ ਜਿੰਗ (ਸਰਲ ਚੀਨੀ: ; ਰਿਵਾਇਤੀ ਚੀਨੀ: ; ਪਿਨਯਿਨ: Dàodéjīng), ਜਾਂ ਲਾਓਜ਼ੀ (ਚੀਨੀ: 老子; ਪਿਨਯਿਨ: Lǎozǐ),[1][2][Note 2] ਇੱਕ ਪੁਰਾਤਨ ਚੀਨੀ ਗ੍ਰੰਥ ਹੈ। ਇਸਦੇ ਲੇਖਕ ਅਤੇ ਸੰਪਾਦਨ ਦੀ ਤਰੀਕ ਸਬੰਧੀ ਮਤਭੇਦ ਹਨ।[3][4]

ਵਿਸ਼ੇਸ਼ ਤੱਥ ਲੇਖਕ, ਦੇਸ਼ ...
Thumb
ਤਾਓ ਤੇ ਚਿੰਗ

ਤਾਓ ਤੇ ਚਿੰਗ ਤਾਓਵਾਦ ਦਾ ਇੱਕ ਮਹੱਤਵਪੂਰਨ ਗ੍ਰੰਥ ਹੈ ਅਤੇ ਇਸ ਉੱਤੇ ਕਨਫ਼ੂਸ਼ੀਅਸਵਾਦ ਅਤੇ ਬੁੱਧ ਧਰਮ ਦਾ ਵੀ ਪ੍ਰਭਾਵ ਹੈ। ਇਹ ਦੁਨੀਆ ਦੀਆਂ ਸਭ ਤੋਂ ਵੱਧ ਅਨੁਵਾਦ ਕੀਤੀਆਂ ਗਈਆਂ ਕਿਤਾਬਾਂ ਵਿੱਚੋਂ ਇੱਕ ਹੈ।[1]

Remove ads

Notes

  1. /ˈd dɛ ˈɪŋ/"Tao Te Ching".
  2. Ancient Chinese books were commonly named after their real or supposed author, in this case Laozi meaning "Master Lao".

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads