ਤਾਜਿਕਿਸਤਾਨੀ ਸੋਮੋਨੀ
ਤਾਜਿਕਿਸਤਾਨ ਦੀ ਮੁਦਰਾ From Wikipedia, the free encyclopedia
Remove ads
ਸੋਮੋਨੀ (ਤਾਜਿਕ: [cомонӣ] Error: {{Lang}}: text has italic markup (help), ISO 4217 ਕੋਡ: TJS) ਤਾਜਿਕਿਸਤਾਨ ਦੀ ਮੁਦਰਾ ਹੈ। ਇੱਕ ਸੋਮੋਨੀ ਵਿੱਚ 100 ਦਿਰਾਮ (ਤਾਜਿਕ: [дирам] Error: {{Lang}}: text has italic markup (help)) ਹੁੰਦੇ ਹਨ। ਇਸ ਮੁਦਰਾ ਦਾ ਨਾਂ ਤਾਜਿਕਿਸਤਾਨ ਮੁਲਕ ਦੇ ਪਿਤਾ, ਇਸਮੈਲ ਸਮਾਨੀ ਪਿੱਛੋਂ ਰੱਖਿਆ ਗਿਆ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads