ਤਾਰਿਕ ਫ਼ਤਹ

ਪਾਕਿਸਤਾਨ ਵਿਚ ਜਨਮਿਆ ਕਨੇਡੀਅਨ ਲੇਖਕ From Wikipedia, the free encyclopedia

ਤਾਰਿਕ ਫ਼ਤਹ
Remove ads

ਤਾਰਿਕ ਫ਼ਤਹ  (ਜਨਮ 20 ਨਵੰਬਰ 1949), ਕੈਨੇਡਾ ਦਾ ਇੱਕ ਲੇਖਕ, ਪ੍ਰਸਾਰਕ ਅਤੇ ਧਰਮ-ਨਿਰਪੱਖ ਉਦਾਰਵਾਦੀ ਕਾਰਕੁਨ ਹੈ। ਚੇਜਿੰਗ ਅ ਮਿਰਾਜ: ਦ ਟਰੈਜਿਕ ਇਲੂਜਨ ਆਫ ਐਨ ਇਸਲਾਮਿਕ ਸਟੇਟ (Chasing a Mirage: The Tragic Illusion of an Islamic State) ਉਸ ਦੀ ਪ੍ਰਸਿੱਧ ਰਚਨਾ ਹੈ। ਉਸਨੇ ਕੈਨੇਡੀਅਨ ਮੁਸਲਿਮ ਕਾਂਗਰਸ ਦੀ ਸਥਾਪਨਾ ਵੀ ਕੀਤੀ।

ਵਿਸ਼ੇਸ਼ ਤੱਥ ਤਾਰਿਕ ਫ਼ਤਹ, ਜਨਮ ...

ਪਾਕਿਸਤਾਨੀ ਨਿਜ਼ਾਮ ਅਤੇ ਇਸਲਾਮੀ ਕੱਟੜਪੰਥੀ ਖਿਲਾਫ ਬੋਲਣ ਕਾਰਨ ਉਹ ਵਿਵਾਦ ਦਾ ਪਾਤਰ ਰਿਹਾ ਹੈ। ਤਾਰਿਕ ਨੇ ਬਲੋਚਿਸਤਾਨ ਵਿੱਚ ਹੋਣ ਵਾਲੇ ਮਨੁੱਖੀ ਅਧਿਕਾਰਾਂ ਦੇ ਘਾਣ ਖਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਹੈ।

Remove ads

ਜੀਵਨ

ਉਸਦਾ ਜਨਮ ਕਰਾਚੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ।[1] ਉਸਨੇ ਕਰਾਚੀ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ। ਕੈਨੇਡਾ ਵਿੱਚ ਵਸਣ ਤੋਂ ਪਹਿਲਾਂ ਉਸਨੇ ਸਾਊਦੀ ਅਰਬ ਵਿੱਚ ਵੀ ਕੁਝ ਸਮਾਂ ਗੁਜ਼ਾਰਿਆ।

ਹਵਾਲੇ

Loading content...

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads