ਤਿੰਬਕਤੂ

ਮਾਲੀ ਦਾ ਸ਼ਹਿਰ From Wikipedia, the free encyclopedia

ਤਿੰਬਕਤੂ
Remove ads

ਤਿੰਬਕਤੂ (English: /[invalid input: 'icon']ˌtɪmbʌkˈt/; ਫ਼ਰਾਂਸੀਸੀ: Tombouctou ਉਚਾਰਨ: [tɔ̃bukˈtu]; ਕੋਇਰਾ ਚੀਨੀ: Tumbutu), ਪਹਿਲੋਂ ਤਿੰਬੁਕਤੂ ਜਾਂ ਟਿੰਬਕਟੂ, ਪੱਛਮੀ ਅਫ਼ਰੀਕੀ ਦੇਸ਼ ਮਾਲੀ ਦਾ ਇੱਕ ਸ਼ਹਿਰ ਹੈ ਜੋ ਸਹਾਰਾ ਮਾਰੂਥਲ ਦੇ ਦੱਖਣੀ ਸਿਰੇ ਉੱਤੇ ਨਾਈਜਰ ਦਰਿਆ ਤੋਂ 20 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਹ ਤਿੰਬਕਤੂ ਖੇਤਰ ਦੀ ਰਾਜਧਾਨੀ ਹੈ। 2009 ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ 54,453 ਹੈ।

ਵਿਸ਼ੇਸ਼ ਤੱਥ ਤਿੰਬਕਤੂ Tombouctou, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads