ਤੁਗ਼ਰਿਲ ਬੇਗ
From Wikipedia, the free encyclopedia
Remove ads
ਤੁਗ਼ਰਿਲ ਬੇਗ ([ਤੁਰਕੀ:Tuğrul Bey), ਪੂਰਾ ਨਾਂ (ਫ਼ਾਰਸੀ:رکنالدین ابوطالب طغرل بن میکائیل, ਰੁਕਨ ਉਦ ਦੀਨ ਅਬੂਤਾਲਿਬ ਮੁਹੰਮਦ ਬਿਨ ਮੀਕਾਇਲ) (ਅੰਦਾਜ਼ਨ 990 - 4 ਸਤੰਬਰ 1063) ਸਲਜੋਕ ਸਲਤਨਤ ਦਾ ਪਹਿਲਾ ਸਲਜੂਕ ਸੁਲਤਾਨ ਸੀ ਅਤੇ 1037 ਤੋਂ 1063 ਤੱਕ ਇਸ ਨੂੰ ਸਾਮਰਾਜ ਦੇ ਪਹਿਲੇ ਸੁਲਤਾਨ ਸਨ। ਤੁਗ਼ਰਿਲ ਨੇ ਯੂਰੇਸ਼ੀਆਈ ਸਟੇਪੀ ਖੇਤਰ ਦੇ ਤੁਰਕ ਜੰਗਜੂ ਕਬੀਲਿਆਂ ਨੂੰ ਇਕੱਠਾ ਕਰ ਕੇ ਉਹਨਾਂ ਦਾ ਇੱਕ ਮਹਾਂਸੰਘ ਬਣਾ ਦਿੱਤਾ। ਉਹਨਾਂ ਸਾਰਿਆਂ ਦਾ ਪਿੱਛਾ ਸਿਰਫ਼ ਇੱਕ ਟੱਬਰ ਸਲਜੂਕ ਨਾਲ਼ ਮਿਲਦਾ ਸੀ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads