ਸਲਜੂਕ ਸਲਤਨਤ

From Wikipedia, the free encyclopedia

ਸਲਜੂਕ ਸਲਤਨਤ
Remove ads

ਮਹਾਨ ਸਲਜੂਕ ਸਲਤਨਤ (ਆਧੁਨਿਕ ਤੁਰਕ: Büyük Selçuklu Devleti; Persian: دولت سلجوقیان) ਇੱਕ ਮੱਧ-ਕਾਲੀ ਤੁਰਕੋ-ਫ਼ਾਰਸੀ[8][9][10][11][12][13][14][15] ਸੁੰਨੀ ਮੁਸਲਮਾਨੀ ਸਲਤਨਤ ਸੀ ਜਿਹਦਾ ਅਰੰਭ ਓਗ਼ੁਜ਼ ਤੁਰਕਾਂ ਦੀ ਕ਼ਿਨੀਕ਼ ਸ਼ਾਖਾ ਤੋਂ ਹੋਇਆ ਸੀ।[16] ਇਸ ਸਲਤਨਤ ਵਿੱਚ ਹਿੰਦੂ ਕੁਸ਼ ਤੋਂ ਲੈ ਕੇ ਪੂਰਬੀ ਅਨਾਤੋਲੀਆ ਅਤੇ ਕੇਂਦਰੀ ਏਸ਼ੀਆ ਤੋਂ ਲੈ ਕੇ ਫ਼ਾਰਸੀ ਖਾੜੀ ਤੱਕ ਦੇ ਵੱਡੇ ਇਲਾਕੇ ਪੈਂਦੇ ਸਨ। ਆਪਣੀ ਮਾਤ-ਭੂਮੀ, ਜੋ ਕਿ ਅਰਾਲ ਸਾਗਰ ਕੋਲ ਸੀ, ਤੋਂ ਸਲਜੂਕ ਲੋਕ ਪਹਿਲਾਂ ਤਾਂ ਖ਼ੁਰਾਸਾਨ ਵੱਲ ਅਤੇ ਫੇਰ ਮੁੱਖਦੀਪੀ ਇਰਾਨ ਵੱਲ ਅੱਗੇ ਵਧੇ ਅਤੇ ਅੰਤ ਵਿੱਚ ਪੂਰਬੀ ਅਨਾਤੋਲੀਆ 'ਤੇ ਵੀ ਮਕਬੂਜ਼ ਹੋ ਗਏ।

ਵਿਸ਼ੇਸ਼ ਤੱਥ Büyük Selçuklu Devletiدولت سلجوقیانਦੌਲਤ-ਏ ਸਲਜੂਕ਼ੀਆਨਮਹਾਨ ਸਲਜੂਕ ਸਲਤਨਤ, ਸਥਿਤੀ ...
Remove ads
Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads