ਤੁਮਹਾਰੇ ਸਿਵਾ
From Wikipedia, the free encyclopedia
Remove ads
ਤੁਮਹਾਰੇ ਸਿਵਾ 2015 ਦਾ ਇੱਕ ਪਾਕਿਸਤਾਨੀ ਟੈਲੀਵਿਜ਼ਨ ਡਰਾਮਾ ਹੈ। ਇਹ ਇੱਕ ਰੁਮਾਂਟਿਕ ਡਰਾਮਾ ਸੀ ਜੋ ਵਾਸੀ ਸ਼ਾਹ ਦੇ ਇੱਕ ਨਾਵਲ ਉੱਪਰ ਅਧਾਰਿਤ ਸੀ। ਇਹ ਹਮ ਟੀਵੀ ਉੱਪਰ ਪ੍ਰਸਾਰਿਤ ਹੋਇਆ। ਇਸਦਾ ਨਿਰਦੇਸ਼ਨ ਸਕੀਨਾ ਸਾਮੋ ਨੇ ਕੀਤਾ ਸੀ ਅਤੇ ਇਸਦਾ ਨਿਰਮਾਣ ਮੋਮਲ ਪ੍ਰੋਡਕਸ਼ਨ ਅਧੀਨ ਹੋਇਆ ਸੀ। ਇਸ ਵਿੱਚ ਮੁੱਖ ਕਿਰਦਾਰ ਵਜੋਂ ਅਹਿਸਾਨ ਖਾਨ, ਆਇਸ਼ਾ ਖਾਨ, ਨੂਰ ਹਸਨ ਰਿਜ਼ਵੀ ਅਤੇ ਮੰਸ਼ਾ ਪਾਸ਼ਾ ਸ਼ਾਮਿਲ ਸਨ। ਇਸਦਾ ਪ੍ਰਸਾਰਣ ਹਰ ਸ਼ੁੱਕਰਵਾਰ ਨੂੰ ਅੱਠ ਵਜੇ ਹੁੰਦਾ ਸੀ। ਇਹ ਦੋ ਵਿਆਹੁਤਾ ਜੋੜਿਆਂ ਦੀ ਕਹਾਣੀ ਹੈ ਜਿਹਨਾਂ ਵਿਚਲਾ ਪਿਆਰ ਇੱਕ ਸਮੇਂ ਤੋਂ ਬਾਅਦ ਨਫਰਤ ਵਿੱਚ ਬਦਲ ਜਾਂਦਾ ਹੈ।
Remove ads
ਕਾਸਟ
- ਅਹਿਸਨ ਖਾਨ as Aazar
- ਆਇਸ਼ਾ ਖਾਨ as Rania
- ਨੂਰ ਹਸਨ ਰਿਜ਼ਵੀ as Arsal
- ਮੰਸ਼ਾ ਪਾਸ਼ਾ as Samra
- ਸਲੀਨਾ ਸਿਪਰਾ
- ਲੁਬਨਾ ਅਸਲਮ
ਬਾਹਰੀ ਕੜੀਆਂ
- Official Hum Tv Website Archived 2015-01-01 at Archive.is
- Official Playlist on Youtube
- Official Playlist on Dailymotion
- Official Facebook Page
Wikiwand - on
Seamless Wikipedia browsing. On steroids.
Remove ads