ਤੁਰਕਮੇਨਿਸਤਾਨੀ ਮਨਦ

From Wikipedia, the free encyclopedia

Remove ads

ਮਨਦ ਜਾਂ ਮਨਤ ਤੁਰਕਮੇਨਿਸਤਾਨ ਦੀ ਮੁਦਰਾ ਹੈ। ਇਸਨੂੰ ਰੂਸੀ ਰੂਬਲ ਦੀ ਥਾਂ ਉੱਤੇ 27 ਅਕਤੂਬਰ 1993 ਨੂੰ 1 ਮਨਦ = 500 ਰੂਬਲ ਦੀ ਦਰ ਉੱਤੇ ਜਾਰੀ ਕੀਤਾ ਗਿਆ।[1] ਇਹਦਾ ISO 4217 ਕੋਡ TMM ਹੈ ਅਤੇ ਇੱਕ ਮਨਦ ਵਿੱਚ 100 ਤਿੰਗੇ ਹੁੰਦੇ ਹਨ।

ਵਿਸ਼ੇਸ਼ ਤੱਥ Türkmen manady (ਤੁਰਕਮੇਨ), ISO 4217 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads