ਤੁਲਸੀ ਕੁਮਾਰ
From Wikipedia, the free encyclopedia
Remove ads
ਤੁਲਸੀ ਕੁਮਾਰ ਇੱਕ ਭਾਰਤੀ ਪਿਠਵਰਤੀ ਗਾਇਕ ਅਤੇ ਅਭਿਨੇਤਰੀ ਹੈ ਜੋ ਗੁਲਸ਼ਨ ਕੁਮਾਰ ਅਤੇ ਸੁਦੇਸ਼ ਕੁਮਾਰੀ ਦੀ ਬੇਟੀ ਹੈ। ਤੁਲਸੀ ਦੇ ਦੋ ਭੈਣ-ਭਰਾ ਹਨ - ਖੁਸ਼ੀ ਕੁਮਾਰ ਅਤੇ ਭੂਸ਼ਣ ਕੁਮਾਰ।[1]

ਸੰਗੀਤ ਕੈਰੀਅਰ
ਤੁਲਸੀ ਨੇ ਬਾਲੀਵੁੱਡ ਫਿਲਮਾਂ ਜਿਵੇਂ ਕਿ ਚੱਪ ਚੁਪ ਕੇ, ਹਮਕੋ ਦੀਵਾਨਾ, ਕਾਰ ਗਏ ਅਤੇ ਅਕਸਰ ਫਿਲਮਾਂ ਵਿੱਚ ਗਾਇਆ ਹੈ।
2009 ਵਿਚ, ਉਸ ਦੀ ਪਹਿਲੀ ਐਲਬਮ, ਲਵ ਹੋ ਜਾਏ, ਰਿਲੀਜ਼ ਕੀਤੀ ਗਈ ਸੀ। ਐਲਬਮ ਦੇ ਨਾਲ ਕੁਮਾਰ ਨੇ ਟਾਈਟਲ ਟਰੈਕ ਲਈ ਇੱਕ ਸੰਗੀਤ ਵੀਡੀਓ ਬਣਾਇਆ। ਵਨਸ ਅਪੌਨ ਅ ਟਾਈਮ ਇਨ ਮੁੰਬਈ ਵਿੱਚ "ਤੁਮ ਜੋ ਆਏ" ਅਤੇ ਪਾਠਸ਼ਾਲਾ ਵਿੱਚ "ਮੁਝੇ ਤੇਰੀ" ਬਹੁਤ ਮਕਬੂਲ ਹੋਏ। ਉਸ ਨੇ ਹਿਮੇਰ ਰੇਸ਼ਮਿਆ, ਪ੍ਰੀਤਮ ਅਤੇ ਸਾਜਿਦ-ਵਾਜਿਦ ਨਾਲ ਕੰਮ ਕੀਤਾ ਹੈ।
ਉਸ ਨੇ 2015 ਵਿੱਚ "ਮੈਨੂੰ ਇਸ਼ਕ ਦਾ ਲਗਿਆ ਰੋਗ" ਗੀਤ ਗਾਇਆ ਸੀ, ਜਿਸ ਰਾਹੀਂ ਉਸਬ ਦੀ ਭੈਣ ਖੁਸ਼ਾਲੀ ਕੁਮਾਰ ਨੇ ਆਪਣੀ ਸਕ੍ਰੀਨ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ 'ਦਿਲ ਹੈ ਕੇ ਮਾਨਤਾ ਨਹੀਂ' ਦੇ ਅਸਲ ਗਾਣੇ ਦਾ ਪੁਨਰ ਸਿਰਜਨ ਹੈ।
ਕੁਮਾਰ ਨੇ “ਸੋਚ ਨਾ ਸਕੇ”, “ਸਨਮ ਰੇ”, “ਨਚਾਂਗੇ ਸਾਰੀ ਰਾਤ”, “ਇਸ਼ਕ ਦੀ ਲਾਟ”, “ਸਲਾਮਤ”, “ਦੇਖ ਲੈਨਾ”, “ਵਜਾਹ ਤੁਮ ਹੋ”, “ਦਿਲ ਕੇ ਪਾਸ”, “ਦਿਲ ਮੇ ਛੁਪਾ ਲੂੰਗਾ" ਵਿੱਚ ਗਾਇਆ।[2]
Remove ads
ਨਿੱਜੀ ਜੀਵਨ
ਤੁਲਸੀ ਕੁਮਾਰ ਦਾ ਜਨਮ ਗੁਲਸ਼ਨ ਕੁਮਾਰ ਅਤੇ ਸੁਦੇਸ਼ ਕੁਮਾਰੀ ਦੁਆ ਦੇ ਇੱਕ ਪੰਜਾਬੀ ਹਿੰਦੂ ਪਰਿਵਾਰ ਵਿੱਚ ਹੋਇਆ ਸੀ।[3] She married Hitesh Ralhan on 18 February 2015 in New Delhi.[4] ਉਸ ਨੇ ਹਿਤੇਸ਼ ਰਲਹਾਨ ਨਾਲ 18 ਫਰਵਰੀ, 2015 ਨੂੰ ਨਵੀਂ ਦਿੱਲੀ ਵਿੱਚ ਵਿਆਹ ਕਰਵਾਇਆ ਸੀ। ਦਿਵਿਆ ਦੁਆ ਤੁਲਸੀ ਦੀ ਭੈਣ ਹੈ। 24 ਦਸੰਬਰ 2017 ਨੂੰ, ਤੁਲਸੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਸ਼ਿਵਾਏ ਰਲਹਾਨ ਸੀ।[5]
ਕੈਰੀਅਰ
ਫ਼ਿਲਮਾਂ
ਐਲਬਮ/ਸਿੰਗਲਜ਼
ਸਾਲ | ਐਲਬਮ/ਸਿੰਗਲਜ਼ | ਗੀਤ | ਸਹਿ-ਗਾਇਕ | ਸੰਗੀਤ | ਲਿਰਿਕਸ | ਨੋਟ |
2009 | Love Ho Jaye | "Radhe Shyam" | Neeraj Shridhar | Monty Sharma | Sameer | Debut Album |
"Jis Dil Ko Ishq Ho Jaye" | ||||||
"Rabba Maula" | ||||||
"Mere Khuda" | ||||||
"Jaage Ab Raat Bhar" | ||||||
"Tumhe Hum Pyaar Na Karte To" | ||||||
"Woh Raatein" | ||||||
"Kudi Punjaaban" | ||||||
"Aaja Mahi" | Neeraj Shridhar | |||||
"Jis Dil Ko Ishq Ho Jaye (Remix)" | ||||||
"Radhe Shyam (Remix by DJ A-Myth)" | ||||||
"Raba Maula (Remix)" | ||||||
"Aaja Mahi (Remix)" | Neeraj Shridhar | |||||
"Aaj Ki Sham (Lounge Mix)" | ||||||
2015 | Mainu Ishq Da Lagya Rog | "Mainu Ishq Da Lagya Rog" | Arko | |||
All of Me (Baarish) | "All of Me (Baarish)" | Arjun | Mithoon, Arjun | |||
2016 | Mere Papa | "Mere Papa" | Jeet Gannguli | Manoj Muntashir | ||
Dil Ke Paas - Indian Version | "Dil Ke Paas - Indian Version" | Arijit Singh | Kalyanji-Anandji (recreated by Abhijit Vaghani) |
Rajendra Krishna | ||
Dil Ke Paas - Unplugged | "Dil Ke Paas - Unplugged" | Armaan Malik | ||||
2017 | Ik Yaad Purani | "Ik Yaad Purani" | Jashan Singh | Shaarib-Toshi | Kumaar | |
Mera Highway Star | "Mera Highway Star" | Raftaar | Sanjay Rajee | Raftaar, Khushali Kumar, Mohan Singh | ||
2018 | Raat Kamal Hai | "Raat Kamal Hai" | Guru Randhawa | |||
2019 | Nai Jaana | "Nai Jaana" | Sachet Tandon | Tanishk Bagchi | Nirmaan |
Remove ads
ਪੁਰਸਕਾਰ
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads