ਪਿਠਵਰਤੀ ਗਾਇਕ

From Wikipedia, the free encyclopedia

ਪਿਠਵਰਤੀ ਗਾਇਕ
Remove ads

ਪਿਠਵਰਤੀ ਗਾਇਕ ਉਹ ਗਾਇਕ ਹੁੰਦੇ ਹਨ ਜਿਹੜੇ ਫ਼ਿਲਮਾਂ ਵਿੱਚ ਗੀਤ ਦੀ ਵਰਤੋਂ ਲਈ ਪਹਿਲਾਂ ਤੋਂ ਗੀਤ ਰਿਕਾਰਡ ਕਰਵਾਉਂਦੇ ਹਨ। ਪਿਠਵਰਤੀ ਗਾਇਕ ਆਪਣੇ ਗੀਤ ਨੂੰ ਸਾਊਂਡਟ੍ਰੈਕਸ ਵਿੱਚ ਰਿਕਾਰਡ ਕਰਵਾਉਂਦੇ ਹਨ, ਜਿਸ ਨੂੰ ਫ਼ਿਲਮੀ ਅਦਾਕਾਰ (ਔਰਤ/ਮਰਦ) ਲਿੱਪ ਸਾਇਨ (ਭਾਵ ਕਿਸੇ ਰਿਕਾਰਡ ਕੀਤੀ ਗੱਲ ਜਾਂ ਗੀਤ ਨੂੰ ਆਪਣੇ ਬੂਲਾਂ ਨੂੰ ਹਿਲਾ ਕੇ ਉਸ ਗੀਤ/ਗੱਲ ਨੂੰ ਗਾਉਣ ਜਾਂ ਬੋਲਣ ਦੀ ਨਕਲ ਕਰਨਾ ਹੈ, ਜਿਸ ਨਾਲ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਦਾਕਾਰ ਹੀ ਇਸ ਨੂੰ ਨਿਭਾਅ ਰਿਹਾ ਹੈ) ਦੁਆਰਾ ਕੈਮਰੇ ਅੱਗੇ ਨਿਭਾਉਂਦੇ ਹਨ ਹਦਕਿ ਉਹ ਅਸਲ ਵਿੱਚ ਨਹੀਂ ਗਾ ਰਹੇ। ਅਸਲ ਗਾਇਕ ਨੂੰ ਪਰਦੇ ਦੇ ਪਿਛੇ ਰੱਖਿਆ ਜਾਂਦਾ ਹੈ।

Thumb
ਭਾਰਤੀ ਪਲੇਬੈਕ ਗਾਇਕਾ ਲਤਾ ਮੰਗੇਸ਼ਕਰ ਨੇ ਹਜ਼ਾਰਾਂ ਗੀਤ ਰਿਕਾਰਡ ਕੀਤੇ
Remove ads

ਦੱਖਣੀ ਏਸ਼ੀਆ 

ਮੁਹੰਮਦ ਰਫ਼ੀ ਅਤੇ ਅਹਿਮਦ ਰੁਸ਼ਦੀ ਦੋਵੇ ਦੱਖਣੀ ਏਸ਼ੀਆ ਦੇ ਬਹੁਤ ਪ੍ਰਸਿੱਧ ਪਿਠਵਰਤੀ ਗਾਇਕ ਹਨ।[1][2][3][4] ਲਤਾ ਮੰਗੇਸ਼ਕਰ ਅਤੇ ਆਸ਼ਾ ਭੋਸਲੇ ਦੋਵੇ ਭੈਣਾ ਨੇ  ਹਿੰਦੀ ਫ਼ਿਲਮਾਂ ਦੇ ਵਿੱਚ ਬਹੁਤ ਸਾਰੇ ਪ੍ਰਸਿਧ ਗੀਤ ਗਾਏ  ਜੋ ਅੱਜ ਵੀ ਮਕਬੂਲ ਹਨ। 1991 ਵਿੱਚ ਲਤਾਮੰਗੇਸ਼ਕਰ ਨੂੰ 30,000 ਗੀਤ  ਗਾਉਣ ਤੇ ਗਿਨੀਜ਼ ਵਰਲਡ ਰਿਕਾਰਡਜ਼  ਵਿੱਚ ਸਭ ਤੋਂ ਵੱਧ ਅਤੇ ਮਕਬੂਲ ਗੀਤ ਗਾਉਣ ਦੇ ਵਿਸ਼ਵ ਰਿਕਾਰਡ ਵਜੋਂ ਸ਼ਾਮਿਲ ਕੀਤਾ  ਗਿਆ।[5][6][6][7][8]  [ਹਵਾਲਾ ਲੋੜੀਂਦਾ]

ਪ੍ਰਸਿਧ ਭਾਰਤੀ ਪਿਠਵਰਤੀ ਗਾਇਕ ਲਤਾ ਮੰਗੇਸ਼ਕਰਮੁਹੰਮਦ ਰਫ਼ੀਆਸ਼ਾ ਭੋਸਲੇ,[5] ਭੁਪੇਨ ਹਜ਼ਾਰਿਕਾਮੁਕੇਸ਼ਮੰਨਾ ਡੇਹੇਮੰਤ ਕੁਮਾਰਮਹਿੰਦਰ ਕਪੂਰਨੂਰ ਜਹਾਂ (ਗਾਇਕਾ)ਸ਼ਮਸ਼ਾਦ ਬੇਗਮਸੁਰੱਈਆਮੁਬਾਰਕ ਬੇਗ਼ਮਕਿਸ਼ੋਰ ਕੁਮਾਰਅਰਿਜੀਤ ਸਿੰਘ,[9] ਅਲਕਾ ਯਾਗਨਿਕਸੋਨੂੰ ਨਿਗਮਸੁਨਿਧੀ ਚੌਹਾਨ,ਕਮਲ ਖਾਨ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਨਵੇਂ ਗਾਇਕ ਪਿਠਵਰਤੀ ਗਾਇਕ ਵਜੋਂ ਗੀਤ ਗਾ ਰਹੇ ਹਨ।[10][11]  

ਪ੍ਰਸਿੱਧ ਪਕਿਸਤਾਨੀ ਪਿਠਵਰਤੀ ਗਾਇਕ ਅਹਿਮਦ ਰੁਸ਼ਦੀਮਹਿਦੀ ਹਸਨ,[12] ਅਦਨਾਨ ਸਾਮੀਨੂਰ ਜਹਾਂ, ਆਤਿਫ ਅਸਲਮ,  ਰਾਹਤ ਫ਼ਤਿਹ ਅਲੀ ਖ਼ਾਨਅਲੀ ਜ਼ਾਫ਼ਰਗ਼ੁਲਾਮ ਅਲੀਰੂਨਾ ਲੈਲਾਅਸਦ ਅਮਾਨਤ ਅਲੀ ਖਾਂਆਬਿਦਾ ਪਰਵੀਨਅਦਨਾਨ ਸਾਮੀਫ਼ਰੀਹਾ ਪਰਵੇਜ਼ਨੁਸਰਤ ਫ਼ਤਿਹ ਅਲੀ ਖ਼ਾਨ[13]

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads