ਤੇਜ਼ਪੁਰ ਯੂਨੀਵਰਸਿਟੀ
From Wikipedia, the free encyclopedia
Remove ads
ਤੇਜ਼ਪੁਰ ਯੂਨੀਵਰਸਿਟੀ (ਅਸਾਮੀ: তেজপুৰ বিশ্ববিদ্যালয়) ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਭਾਰਤ ਦੇ ਰਾਜ ਅਸਾਮ ਵਿੱਚ ਸਥਿਤ ਹੈ। ਪਦਮਨਾਬ੍ਹਾ ਅਚਾਰੀਆ ਜੋ ਕਿ ਅਸਾਮ ਦੇ ਰਾਜਪਾਲ ਹਨ, ਉਹ ਇਸ ਯੂਨੀਵਰਸਿਟੀ ਦੇ ਚਾਂਸਲਰ ਹਨ ਅਤੇ[2] ਮਿਹਿਰ ਕਾਂਤੀ ਚੌਧਰੀ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਨ।[3][4]
Remove ads
ਇਤਿਹਾਸ

ਤੇਜ਼ਪੁਰ ਯੂਨੀਵਰਸਿਟੀ ਦੀ ਸਥਾਪਨਾ ਸੰਸਦ ਦੇ ਐਕਟ ਅਧੀਨ, 1994 ਵਿੱਚ ਕੀਤੀ ਗਈ ਸੀ।[5] ਤਦ ਉਸ ਸਮੇਂ ਭਾਰਤ ਦੇ ਪ੍ਰਧਾਨ-ਮੰਤਰੀ ਪੀ. ਵੀ. ਨਰਸਿੰਮਹਾ ਰਾਓ ਨੇ ਇਸ ਯੂਨੀਵਰਸਿਟੀ ਦਾ ਉਦਘਾਟਨ ਕੀਤਾ ਸੀ।
ਯੂਨੀਵਰਸਿਟੀ ਕੈਂਪਸ

ਹਵਾਲੇ
ਬਾਹਰੀ ਕਡ਼ੀਆਂ
Wikiwand - on
Seamless Wikipedia browsing. On steroids.
Remove ads