ਤੈਮੂਰ (ਫ਼ਾਰਸੀ: تیمور Timūr, ਚਗਤਾਈ: Temür, ਉਜ਼ਬੇਕ: [Temur] Error: {{Lang}}: text has italic markup (help); ਮੌਤ 18 ਫਰਵਰੀ 1405), ਇਤਿਹਾਸ ਵਿੱਚ ਤੈਮੂਰਲੰਗ[4] (ਫ਼ਾਰਸੀ: تيمور لنگ ਤੈਮੂਰ (-ਏ) ਲੰਗ, "ਤੈਮੂਰ ਲੰਗੜਾ"), ਤੁਰਕ-ਮੰਗੋਲ ਹਾਕਮ ਅਤੇ ਮੱਧ ਏਸ਼ੀਆ ਵਿੱਚ ਤੈਮੂਰ ਖ਼ਾਨਦਾਨ ਦਾ ਬਾਨੀ ਸੀ।[5]
ਵਿਸ਼ੇਸ਼ ਤੱਥ ਤੈਮੂਰ, Amir of the Timurid Empire ...
ਤੈਮੂਰ |
---|
|
 ਮਿਖਾਇਲ ਮਿਖਾਇਲੋਵਿਚ ਗੇਰਾਸੀਮੋਵ ਦੁਆਰਾ ਖੋਪੜੀ ਤੋਂ ਤੈਮੂਰ ਦੇ ਚਿਹਰੇ ਦਾ ਪੁਨਰ ਨਿਰਮਾਣ |
|
ਸ਼ਾਸਨ ਕਾਲ | 9 ਅਪਰੈਲ 1370 – 14 February 1405 |
---|
ਤਾਜਪੋਸ਼ੀ | 9 ਅਪਰੈਲ 1370, Balkh[2] |
---|
ਵਾਰਸ | Khalil Sultan |
---|
|
ਜਨਮ | 8 ਅਪਰੈਲ 1336 Near Kesh, Chagatai Khanate |
---|
ਮੌਤ | 18 ਫਰਵਰੀ 1405(1405-02-18) (ਉਮਰ 68) Farab, Timurid Empire |
---|
ਦਫ਼ਨ | ਗੋਰ-ਇ ਅਮੀਰ, ਸਮਰਕੰਦ, ਉਜ਼ਬੇਕਿਸਤਾਨ |
---|
ਪਤਨੀ | Saray Mulk Khanum |
---|
ਪਤਨੀਆਂ |
- ਚੁਲਪਨ ਮੁਲਕ ਆਗਾ
- ਅਲਜਾਜ਼ ਤੁਰਖਾਨ ਆਗਾ
- ਤੁਕਲ ਖਾਨੁਮ
- ਦਿਲ ਸ਼ਾਦ ਆਗਾ
- ਤੂਮਨ ਆਗਾ
- ਹੋਰ ਪਤਨੀਆਂ
|
---|
ਔਲਾਦ Detail |
- ਉਮਰ ਸ਼ੇਖ ਮਿਰਜ਼ਾ ਪਹਿਲਾ
- ਜਹਾਂਗੀਰ ਮਿਰਜ਼ਾ ਪਹਿਲਾ
- ਮੀਰਾਂ ਸ਼ਾਹ
- ਸ਼ਾਹਰੁਖ
|
---|
|
ਰਾਜਵੰਸ਼ | Timurid |
---|
ਪਿਤਾ | Amir Taraghai |
---|
ਮਾਤਾ | Tekina Khatun |
---|
ਧਰਮ | ਸੁੰਨੀ ਇਸਲਾਮ |
---|
ਬੰਦ ਕਰੋ