ਥੋਨਾਕਲ ਗੋਪੀ
From Wikipedia, the free encyclopedia
Remove ads
ਥੋਨਾਕਲ ਗੋਪੀ' (ਜਨਮ 24 ਮਈ 1988)[1] ਇੱਕ ਭਾਰਤੀ ਅਥਲੀਟ ਹੈ ਜੋ ਕਿ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਂਦਾ ਹੈ, ਅਤੇ ਉਸਨੇ 2016 ਓਲੰਪਿਕ ਖੇਡਾਂ ਵਿੱਚ ਮੈਰਾਥਨ ਦੌੜ ਵਿੱਚ ਹਿੱਸਾ ਲਿਆ ਸੀ।[2] ਉਹ ਇਹਨਾਂ ਮੈਰਾਥਨ ਮੁਕਾਬਲਿਆਂ ਵਿੱਚ 2:15:25 ਦਾ ਸਮਾਂ ਲੈ ਕੇ 25ਵੇਂ ਸਥਾਨ 'ਤੇ ਰਿਹਾ ਅਤੇ ਭਾਰਤੀ ਖਿਡਾਰੀਆਂ ਵਿੱਚੋਂ ਉਹ ਪਹਿਲੇ ਸਥਾਨ 'ਤੇ ਰਿਹਾ। ਥੋਨਾਕਲ ਗੋਪੀ ਭਾਰਤੀ ਫੌਜ ਵਿੱਚ ਅਫ਼ਸਰ ਵੀ ਹੈ।[3][4][5]
Remove ads
ਮੁਕਾਬਲਿਆਂ ਦੇ ਰਿਕਾਰਡ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads