2016 ਓਲੰਪਿਕ ਖੇਡਾਂ
From Wikipedia, the free encyclopedia
Remove ads
2016 ਉਲੰਪਿਕ ਖੇਡਾਂ ਜਿਹਨਾ ਨੂੰ XXXI ਓਲੰਪਿਕ ਖੇਡਾਂ ਜਾਂ ਰੀਓ 2016[1] ਖੇਡਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਮਹਾਕੁੰਭ 5 ਅਗਸਤ ਤੋਂ 21 ਅਗਸਤ, 2016 ਤੱਕ ਹੋਇਆ ਸੀ। ਇਸ ਵਿੱਚ 10,500 ਖਿਡਾਰੀਆਂ ਨੇ ਭਾਗ ਲਿਆ ਜਿਹੜੇ ਕਿ 206 ਦੇਸ਼ਾਂ ਦੇ ਖਿਡਾਰੀ ਸਨ।
ਇਨ੍ਹਾਂ ਖੇਡਾਂ ਵਿੱਚ ਅਮਰੀਕਾ ਸਭ ਤੋਂ ਵੱਧ ਤਮਗੇ ਜਿੱਤ ਕੇ ਪਹਿਲੇ ਸਥਾਨ 'ਤੇ ਰਿਹਾ।
ਮੇਜ਼ਬਾਨ ਸ਼ਹਿਰ ਦੀ ਚੋਣ
121ਵੀਂ ਵਾਰ ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ 2 ਅਕਤੂਬਰ 2009, ਬੈਲਾ ਸੈਂਟਰ, ਕੋਪੇਨਹੇਗਨ, ਡੈਨਮਾਰਕ | |||||
ਸ਼ਹਿਰ | ਐਨਓਸੀ | ਪਹਿਲਾ ਦੌਰ | ਦੂਸਰਾ ਦੌਰ | ਤੀਸਰਾ ਦੌਰ | |
ਰਿਓ ਡੀ ਜਨੇਰੋ | ਬ੍ਰਾਜ਼ੀਲ | 26 | 46 | 66 | |
ਮੈਡਰਿਡ | ਸਪੇਨ | 28 | 29 | 32 | |
ਟੋਕੀਓ | ਜਪਾਨ | 22 | 20 | — | |
ਸ਼ਿਕਾਗੋ | ਅਮਰੀਕਾ | 18 | — | — |
2016 ਸਮਰ ਓਲੰਪਿਕ ਮੁਕਾਬਲਿਆਂ ਦੀ ਵੰਡ
- 2016 ਸਮਰ ਓਲੰਪਿਕ ਦੇ ਐਥਲੈਟਿਕਸ ਮੁਕਾਬਲੇ
- 2016 ਸਮਰ ਓਲੰਪਿਕ ਦੇ ਕੁਸ਼ਤੀ ਮੁਕਾਬਲੇ
- 2016 ਸਮਰ ਓਲੰਪਿਕ ਦੇ ਜਿਮਨਾਸਟਿਕ ਮੁਕਾਬਲੇ
- 2016 ਸਮਰ ਓਲੰਪਿਕ ਦੇ ਜੂਡੋ ਮੁਕਾਬਲੇ
- 2016 ਸਮਰ ਓਲੰਪਿਕ ਦੇ ਟੇਬਲ ਟੈਨਿਸ ਮੁਕਾਬਲੇ
- 2016 ਸਮਰ ਓਲੰਪਿਕ ਦੇ ਤੀਰਅੰਦਾਜ਼ੀ ਮੁਕਾਬਲੇ
- 2016 ਸਮਰ ਓਲੰਪਿਕ ਦੇ ਤੈਰਾਕੀ ਮੁਕਾਬਲੇ
- 2016 ਸਮਰ ਓਲੰਪਿਕ ਦੇ ਬੈਡਮਿੰਟਨ ਮੁਕਾਬਲੇ
- 2016 ਸਮਰ ਓਲੰਪਿਕ ਦੇ ਮੈਦਾਨੀ ਹਾਕੀ ਮੁਕਾਬਲੇ
- 2016 ਸਮਰ ਓਲੰਪਿਕ ਦੇ ਵੇਟਲਿਫਟਿੰਗ ਮੁਕਾਬਲੇ
- 2016 ਸਮਰ ਓਲੰਪਿਕ ਵਿੱਚ ਭਾਰਤ
ਬਾਹਰੀ ਕਡ਼ੀਆਂ

ਵਿਕੀਮੀਡੀਆ ਕਾਮਨਜ਼ ਉੱਤੇ 2016 ਓਲੰਪਿਕ ਖੇਡਾਂ ਨਾਲ ਸਬੰਧਤ ਮੀਡੀਆ ਹੈ।
- ਅਧਿਕਾਰਿਤ ਵੈੱਬਸਾਈਟ (ਅੰਗਰੇਜ਼ੀ ਵਿੱਚ)
- ਅਧਿਕਾਰਿਤ ਵੈੱਬਸਾਈਟ (ਪੁਰਤਗਾਲੀ ਵਿੱਚ)
ਹਵਾਲੇ
Wikiwand - on
Seamless Wikipedia browsing. On steroids.
Remove ads