ਦਾਰੁਲ ਉਲੂਮ ਦਿਉਬੰਦ

From Wikipedia, the free encyclopedia

ਦਾਰੁਲ ਉਲੂਮ ਦਿਉਬੰਦ
Remove ads

ਦਾਰੁਲ ਉਲੂਮ ਦਿਉਬੰਦ (ਹਿੰਦੀ: दारुल उलूम देवबन्द, Urdu: دارالعلوم دیوبند) ਭਾਰਤ ਵਿੱਚ ਇੱਕ ਇਸਲਾਮੀ ਸਕੂਲ ਹੈ ਜਿਥੋਂ ਦਿਉਬੰਦੀ ਇਸਲਾਮੀ ਲਹਿਰ ਸ਼ੁਰੂ ਹੋਈ ਸੀ। ਇਹ ਉੱਤਰ ਪ੍ਰਦੇਸ਼, ਭਾਰਤ ਦੇ ਜਿਲਾ ਸਹਾਰਨਪੁਰ ਦੇ ਸ਼ਹਿਰ ਦਿਉਬੰਦ ਵਿੱਚ ਸਥਿਤ ਹੈ। ਦੇਵਬੰਦ ਮਦਰਸਾ ਦੀ ਬੁਨਿਆਦ ਯੂ ਪੀ ਦੇ ਜ਼ਿਲਾ ਸਹਾਰਨਪੁਰ ਦੇ ਇੱਕ ਕਸਬੇ ਨਾਨੋਤਵਾ ਦੇ ਹਜ਼ਰਤ ਮੌਲਾਨਾ ਕਾਸਿਮ ਨਾਨੋਤਵੀ ਨੇ 30 ਮਈ 1866 ਨੂੰ ਦੇਵਬੰਦ ਦੀ ਇੱਕ ਛੋਟੀ ਜਿਹੀ ਮਸਜਦ (ਮਸਜਦ ਛੱਤਾ) ਵਿੱਚ ਰੱਖੀ ਸੀ। ਉਨ੍ਹਾਂ ਦੇ ਨਾਲ ਦੋ ਹੋਰ ਮੌਲਾਨਾ ਰਸ਼ੀਦ ਅਹਿਮਦ ਗੰਗੋਹੀ ਅਤੇ ਹਾਜੀ ਸਯਦ ਆਬਿਦ ਹੁਸੈਨੀ ਸਨ। ਇਸ ਕੰਮ ਵਿੱਚ ਉਨ੍ਹਾਂ ਨੂੰ ਮੌਲਵੀ ਜ਼ੁਲਫਕਾਰ ਅਲੀ ਅਤੇ ਮੌਲਵੀ ਫਜਲ ਅਲ ਰਹਮਾਨ ਦਾ ਅਮਲੀ ਸਹਿਯੋਗ ਸੀ।

ਵਿਸ਼ੇਸ਼ ਤੱਥ ਕਿਸਮ, ਸਥਾਪਨਾ ...
Remove ads
Loading related searches...

Wikiwand - on

Seamless Wikipedia browsing. On steroids.

Remove ads