ਦਿਲ ਵਿਲ ਪਿਆਰ ਵਿਆਰ
ਮਨਜੀਤ ਮਾਨ ਦੀ 2014 ਦੀ ਇੱਕ ਫ਼ਿਲਮ From Wikipedia, the free encyclopedia
Remove ads
ਦਿਲ ਵਿਲ ਪਿਆਰ ਵਿਆਰ (English: Dil Vil Pyaar Vyaar; ਹਿੰਦੀ: दिल-विल प्यार-व्यार), ਮਨਜੀਤ ਮਾਨ ਦੁਆਰਾ ਨਿਰਦੇਸ਼ਤ ਗੁਰਦਾਸ ਮਾਨ, ਨੀਰੂ ਬਾਜਵਾ ਅਤੇ ਨੌਜਵਾਨ ਕਲਾਕਾਰ ਜੱਸੀ ਗਿੱਲ ਦੀ ਅਗਵਾਈ ਵਾਲੀ ਇੱਕ 2014 ਪੰਜਾਬੀ ਪਰਿਵਾਰਕ ਡਰਾਮਾ ਫ਼ਿਲਮ ਹੈ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
Remove ads
ਪੀ.ਟੀ.ਸੀ. ਪੰਜਾਬੀ ਫ਼ਿਲਮ ਅਵਾਰਡ 2015
ਦਿਲ ਵਿਲ ਪਿਆਰ ਵਿਆਰ ਨੇ 2015 ਵਿੱਚ ਪੀ.ਟੀ.ਸੀ. ਪੰਜਾਬੀ ਫ਼ਿਲਮ ਐਵਾਰਡ ਵਿੱਚ ਦੋ ਪੁਰਸਕਾਰ ਜਿੱਤੇ:-
ਗੁਰਦਾਸ ਮਾਨ | - Star Forever Award | Won |
ਮਨਜੀਤ ਮਾਨ | - Family Film of the Year Award | Won |
ਹਵਾਲੇ
Wikiwand - on
Seamless Wikipedia browsing. On steroids.
Remove ads