ਦੀਏਗੋ ਐਲ ਸੀਗਾਲਾ
From Wikipedia, the free encyclopedia
Remove ads
ਦੀਏਗੋ ਰਾਮੋਨ ਜੀਮੀਨੇਜ਼ ਸਾਲਾਜ਼ਾਰ(ਜਨਮ 27 ਦਸੰਬਰ 1968) ਐਲ ਸੀਗਾਲਾ(ਨੌਰਵੇ ਲੌਬਸਟਰ ਦਾ ਸਪੇਨੀ ਨਾਂ) ਦੇ ਨਾਂ ਨਾਲ ਪ੍ਰਸਿੱਧ, ਇੱਕ ਸਪੇਨੀ-ਦੋਮੀਨਿਕੀ ਰੋਮਾਨੀ ਫਲੇਮੈਂਕੋ ਗਾਇਕ ਹੈ।[1] ਮੰਨਿਆ ਜਾਂਦਾ ਹੈ ਕਿ ਇਹ ਨਾਂ ਇਸਨੂੰ ਕਾਮੇਰੂਨ ਦੇ ਲਾ ਇਸਲਾ ਨੇ ਦਿੱਤਾ ਪਰ ਉਸ ਦੇ ਆਪਣੇ ਕਹਿਣ ਅਨੁਸਾਰ, ਇਹ ਨਾਂ ਇਸਨੂੰ ਤਿੰਨ ਗਿਟਾਰ-ਵਾਦਕਾਂ, ਲੋਸ ਲੋਸਾਦਾ, ਨੇ ਦਿੱਤਾ ਕਿਉਂਕਿ ਇਹ ਬਹੁਤ ਪਤਲਾ ਹੈ।[2][3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads