ਦੀਪਾ ਸਾਹੀ

From Wikipedia, the free encyclopedia

ਦੀਪਾ ਸਾਹੀ
Remove ads

ਦੀਪਾ ਸਾਹੀ ਇੱਕ ਭਾਰਤੀ ਫ਼ਿਲਮ ਅਭਿਨੇਤਰੀ ਅਤੇ ਨਿਰਮਾਤਾ ਹੈ।[1] ਉਸ ਨੂੰ 1993 ਵਿੱਚ ਆਈ ਫ਼ਿਲਮ "ਮਾਇਆ ਮੇਮਸਾਬ" ਵਿੱਚ, ਅਦਾਕਾਰ ਸ਼ਾਹਰੁਖ ਖਾਨ ਨਾਲ ਮਾਇਆ ਦੇ ਕਿਰਦਾਰ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਉਸ ਨੇ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਫ਼ਿਲਮ 'ਤੇਰੇ ਮੇਰੇ ਫੇਰੇ' ਨਾਲ ਸਾਲ 2011 ਵਿੱਚ ਕੀਤੀ ਸੀ।[2]

ਵਿਸ਼ੇਸ਼ ਤੱਥ ਦੀਪਾ ਸਾਹੀ, ਜਨਮ ...
Remove ads

ਨਿੱਜੀ ਜੀਵਨ

ਦੀਪਾ ਸਾਹੀ ਦੇਹਰਾਦੂਨ, ਭਾਰਤ ਵਿੱਚ ਪੈਦਾ ਹੋਈ ਸੀ। ਉਹ ਇੱਕ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ।[3] ਉਹ ਮੇਰਠ ਵਿੱਚ ਵੱਡੀ ਹੋਈ।[4] ਬਾਅਦ ਵਿੱਚ ਉਸ ਦਾ ਪਰਿਵਾਰ ਬਾਅਦ ਵਿੱਚ ਕੈਨੇਡਾ ਸ਼ਿਫਟ ਕਰ ਗਿਆ ਸੀ, ਪਰ ਉਹ ਭਾਰਤ ਵਿੱਚ ਹੀ ਰਹੀ।[5] ਉਸ ਦੀ ਇੱਕ ਵੱਡੀ ਭੈਣ ਸੀ ਜੋ 18 ਸਾਲ ਦੀ ਉਮਰ ਵਿੱਚ ਮਰ ਗਈ।[4] Sahi pursued her education at Indraprastha College for Women,[6] ਸਾਹੀ ਨੇ ਆਪਣੀ ਵਿਦਿਆ ਇੰਦਰਪ੍ਰਸਥ ਕਾਲਜ ਫਾਰ ਵੂਮੈਨ ਤੋਂ ਪ੍ਰਾਪਤ ਕੀਤੀ ਅਤੇ ਉਹ ਦਿੱਲੀ ਸਕੂਲ ਆਫ਼ ਇਕਨਾਮਿਕਸ ਦੀ ਸੋਸਾਇਓਲਜੀ ਵਿੱਚ ਸੋਨ ਤਮਗਾ ਜੇਤੂ ਸੀ।[7][8] ਸਾਹੀ ਬਾਅਦ ਵਿੱਚ ਨਿਰਦੇਸ਼ਕ ਬਣਨ ਦੇ ਉਦੇਸ਼ ਨਾਲ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਸ਼ਾਮਲ ਹੋਈ।[9] ਹਾਲਾਂਕਿ, ਉਸ ਨੂੰ ਉਸ ਦੇ ਐਨ.ਐਸ.ਡੀ. ਦਿਨਾਂ ਤੋਂ ਅਦਾਕਾਰੀ ਦੀਆਂ ਪੇਸ਼ਕਸ਼ਾਂ ਮਿਲਣੀਆਂ ਸ਼ੁਰੂ ਹੋਈਆਂ, ਜਿਸ ਕਾਰਨ ਉਸ ਨੇ ਅਭਿਨੈ ਵੱਲ ਰੁਖ ਕੀਤਾ। ਸਾਹੀ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਆਪਣੀ ਪਹਿਲੀ ਫਿਲਮ ਦਾ ਨਿਰਦੇਸ਼ਨ ਕਰਨ ਦਾ ਫੈਸਲਾ ਕੀਤਾ ਪਰ ਨਾਨਾ ਪਾਟੇਕਰ ਅਤੇ ਹੇਮਾ ਮਾਲਿਨੀ ਨੂੰ ਲੈ ਕੇ ਬਣਾਉਣ ਵਾਲੀ ਫ਼ਿਲਮ "ਨਾਨਾ ਕਾਰਤੇ ਪਿਆਰ" ਮੰਦੀ ਕਾਰਨ ਬੰਦ ਕਰਨੀ ਪਈ।[10] ਉਸ ਨੇ ਫ਼ਿਲਮ ਨਿਰਦੇਸ਼ਕ ਕੇਤਨ ਮਹਿਤਾ ਨਾਲ ਵਿਆਹ ਕਰਵਾ ਲਿਆ, ਜੋ ਸੁਤੰਤਰਤਾ ਸੰਗਰਾਮੀ ਊਸ਼ਾ ਮਹਿਤਾ ਦਾ ਭਤੀਜਾ ਹੈ। ਇਹ ਉਨ੍ਹਾਂ ਦੋਵਾਂ ਦਾ ਦੂਜਾ ਵਿਆਹ ਹੈ।

Remove ads

ਮੁੱਢਲਾ ਜੀਵਨ

ਨੈਸ਼ਨਲ ਸਕੂਲ ਆਫ਼ ਡਰਾਮਾ, ਦਿੱਲੀ ਦੀ ਇੱਕ ਵਿਦਿਆਰਥੀ, ਸਾਹੀ ਨੇ ਥੀਏਟਰ ਕੈਰੀਅਰ ਦੀ ਸ਼ੁਰੂਆਤ ਕੀਤੀ, ਖੱਬੇ ਪੱਖੀ ਝੁਕਾਅ ਅਤੇ ਸਮਾਜਿਕ ਸਰਗਰਮੀਆਂ ਨਾਲ ਉਹ ਉਸ ਦੇ ਨਿਰਮਾਣ ਦਾ ਇੱਕ ਮੁੱਖ ਮੁੱਲ ਸੀ।

ਆਪਣੇ ਸ਼ੁਰੂਆਤੀ ਫ਼ਿਲਮੀ ਕਰੀਅਰ ਵਿੱਚ ਉਸਨੇ ਉੱਘੇ ਅਹੁਦੇਦਾਰ ਗੋਵਿੰਦ ਨਿਹਲਾਨੀ ਨਾਲ ਮਿਲ ਕੇ ਕੰਮ ਕੀਤਾ ਅਤੇ 1984 ਵਿੱਚ ਫਿਲਮ ਪਾਰਟੀ ਨਾਲ ਸ਼ੁਰੂਆਤ ਕੀਤੀ।[11] ਇਸ ਨੂੰ ਚੰਗਾ ਹੁੰਗਾਰਾ ਮਿਲਿਆ, ਅਤੇ ਬਾਅਦ ਵਿੱਚ ਉਸ ਨੇ "ਆਘਾਤ" (1985) ਵਿੱਚ ਕੰਮ ਕੀਤਾ। ਹਾਲਾਂਕਿ, ਉਸ ਦੀ ਥੈਸਪੀਅਨ ਪ੍ਰਾਪਤੀ ਹਮੇਸ਼ਾਂ ਉਸ ਸੁਤੰਤਰ ਸੋਚ ਵਾਲੀ ਅਤੇ ਸ਼ਕਤੀਸ਼ਾਲੀ ਨੀਵੀਂ ਜਾਤੀ ਦੀ ਪੰਜਾਬੀ ਔਰਤ ਵਜੋਂ ਭੂਮਿਕਾ ਬਣੀ ਰਹੇਗੀ ਜਿਸ ਦੀ ਉਸ ਨੇ ਬਹੁਤ ਪ੍ਰਸਿੱਧੀ ਪ੍ਰਾਪਤ ਟੈਲੀਵੀਯਨ ਫ਼ਿਲਮ ਤਮਸ (1986) ਵਿੱਚ ਨਿਭਾਈ ਸੀ।

Remove ads

ਫ਼ਿਲਮੋਗ੍ਰਾਫੀ

  • ਮਾਂਝੀ- ਦ ਮਾਊਂਟੇਨ ਮੈਨ (2015)
  • ਤੇਰੇ ਮੇਰੇ ਫੇਰੇ (2011) (Director)
  • ਮੰਗਲ ਪਾਂਡੇ: ਦ ਰਾਈਜ਼ਿੰਗ as (producer)
  • ਡਾਟਰਸ ਆਫ਼ ਦਿਸ ਸੈਂਚਰੀ (2001)
  • ਆਰ ਯਾ ਪਾਰ (1997)
  • Oh Darling! Yeh Hai India! (1995) as (writer) (screenplay)
  • Bhookamp (1993)
  • Maya Memsaab (1992)
  • Siyasat (1992)
  • Hum (1991)
  • Ek Doctor Ki Maut (1991)
  • Trinetra (1991)
  • Dushman (1990)
  • Hero Hiralal (1988)
  • Tamas (1986)
  • Aghaat (1985)
  • Party (1984)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads