ਦੇਬੇਂਦਰਨਾਥ ਟੈਗੋਰ

From Wikipedia, the free encyclopedia

ਦੇਬੇਂਦਰਨਾਥ ਟੈਗੋਰ
Remove ads

ਦੇਬੇਂਦਰਨਾਥ ਟੈਗੋਰ (ਬੰਗਾਲੀ: দেবেন্দ্রনাথ ঠাকুর, ਦੇਬੇਂਦਰਨਾਥ ਠਾਕੁਰ) (15 ਮਈ 1817 – 19 ਜਨਵਰੀ 1905) ਹਿੰਦੂ ਦਾਰਸ਼ਨਕ, ਬ੍ਰਹਮੋਸਮਾਜ ਵਿੱਚ ਸਰਗਰਮ ਧਰਮਸੁਧਾਰਕ ਸੀ। ਉਹ 1848 ਵਿੱਚ ਬ੍ਰਹਮੋ ਸਮਾਜ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ।

ਵਿਸ਼ੇਸ਼ ਤੱਥ ਦੇਬੇਂਦਰਨਾਥ ਟੈਗੋਰদেবেন্দ্রনাথ ঠাকুর, ਜਨਮ ...
Remove ads

ਜੀਵਨ ਬਿਓਰਾ

ਦੇਵੇਂਦਰਨਾਥ ਦਾ ਜਨਮ ਸੰਨ 1818 ਵਿੱਚ ਬੰਗਾਲ ਵਿੱਚ ਹੋਇਆ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads