ਦੈਨਿਕ ਜਾਗਰਣ
From Wikipedia, the free encyclopedia
Remove ads
ਦੈਨਿਕ ਜਾਗਰਣ (ਹਿੰਦੀ: दैनिक जागरण) ਇੱਕ ਭਾਰਤੀ ਹਿੰਦੀ ਭਾਸ਼ਾਈ ਰੋਜ਼ਾਨਾ ਅਖਬਾਰ ਹੈ। 2016 ਤੱਕ ਇਹ ਭਾਰਤ ਦਾ ਸਭ ਤੋਂ ਵੱਡਾ ਅਖ਼ਬਾਰ ਸੀ[2] 2010 ਤੱਕ ਇਹ ਦੁਨੀਆ ਦਾ 17 ਵਾਂ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖਬਾਰ ਸੀ।[3]
ਇਹ ਅਖਬਾਰ ਜਾਗਰਣ ਪ੍ਰਕਾਸ਼ਨ ਲਿਮਟਿਡ ਦੀ ਮਾਲਕੀ ਵਾਲਾ ਹੈ, ਜੋ ਬੰਬੇ ਸਟਾਕ ਐਕਸਚੇਂਜ ਅਤੇ ਇੰਡੀਅਨ ਨੈਸ਼ਨਲ ਸਟਾਕ ਐਕਸਚੇਂਜ ਦਾ ਪਬਲਿਸ਼ਿੰਗ ਹਾਊਸ ਹੈ। ਜਾਗਰਣ ਪਬਲੀਕੇਸ਼ਨ ਲਿਮਟਿਡ ਨੇ 2010 ਵਿੱਚ ਮਿਡ ਡੇ ਅਖਬਾਰ[4] ਅਤੇ 2012 ਵਿੱਚ ਨਈਦੁਨੀਆ ਅਖਬਾਰ ਹਾਸਲ ਕਰ ਲਿਆ ਸੀ।[5]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads