ਦੋਨਾਤੇਲੋ

From Wikipedia, the free encyclopedia

ਦੋਨਾਤੇਲੋ
Remove ads

ਦੋਨਾਤੋ ਦੀ ਨੋਕੋਲੋ ਦੀ ਬੈਤੋ ਬਰਦੀ,ਦੋਨਾਤੇਲੋ ਨਾਮ ਨਾਲ ਮਸ਼ਹੂਰ, ਆਰੰਭਿਕ ਪੁਨਰ-ਜਾਗਰਣ ਦਾ ਇੱਕ ਇਤਾਲਵੀ ਮੂਰਤੀਕਾਰ ਸੀ।

ਵਿਸ਼ੇਸ਼ ਤੱਥ ਦੋਨਾਤੇਲੋ, ਜਨਮ ...
Remove ads

ਮੁੱਢਲਾ ਜੀਵਨ

Thumb
Statue of St. John the Baptist in the Duomo di Siena

ਦੋਨਾਤੋ ਫਲੋਰੈਨਤੀਨ ਵੂਲ ਕੌਮਬਰਜ਼ ਗਿਲਡ ਦੇ ਇੱਕ ਮੈਂਬਰ ਨਿਕੋਲੋ ਦੀ ਬੇਟੋ ਬਾਰਦੀ ਦਾ ਬੇਟਾ ਸੀ, ਅਤੇ ਉਹ ਫਲੋਰੈਂਸ ਵਿੱਚ ਵੱਡੀ ਸੰਭਾਵਨਾ ਹੈ ਕਿ 1386 ਵਿੱਚ ਪੈਦਾ ਹੋਇਆ ਸੀ। ਮਾਰਤੇਲੀ ਪਰਿਵਾਰ ਦੇ ਘਰ 'ਚ ਉਸਨੇ ਪੜ੍ਹਾਈ ਕੀਤੀ ਸੀ।[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads