ਦੋਰੋਥਿਆ ਲਾਂਗੇ

From Wikipedia, the free encyclopedia

ਦੋਰੋਥਿਆ ਲਾਂਗੇ
Remove ads

ਦੋਰੋਥਿਆ ਲਾਂਗੇ (26 ਮਈ, 1895 – 11 ਅਕਤੂਬਰ, 1965) ਇੱਕ ਅਮਰੀਕੀ ਦਸਤਾਵੇਜ਼ੀ ਫੋਟੋਗ੍ਰਾਫਰ ਅਤੇ ਫ਼ੋਟੋਜਰਨਲਿਜ਼ਮ ਸੀ, ਜੋ ਐਫਐਸਏ ਦੇ ਲਈ ਆਰਥਿਕ ਮੰਦਵਾੜੇ ਦਾ ਕੰਮ ਕਰਨ ਬਾਰੇ ਵਧੇਰੇ ਜਾਣੀ ਜਾਂਦੀ ਸੀ। ਲਾਂਗੇ ਦੀਆਂ ਫੋਟੋਆਂ ਮਹਾਨ ਆਰਥਿਕ ਮੰਦਹਾੜੇ ਦੇ ਸਿੱਟੇ ਮਾਨਵੀ ਸਨ ਅਤੇ ਦਸਤਾਵੇਜ਼ੀ ਫੋਟੋਗ੍ਰਾਫੀ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਸੀ।

ਵਿਸ਼ੇਸ਼ ਤੱਥ ਦੋਰੋਥਿਆ ਲਾਂਗੇ, ਜਨਮ ...
Remove ads

ਮੁੱਢਲਾ ਜੀਵਨ

ਲਾਂਗੇ ਦਾ ਜਨਮ 26 ਮਈ, 1895 ਨੂੰ 1041 ਬਲੂਮਫ਼ੀਲਡ ਸਟ੍ਰੀਟ, ਹੋਬੋਕਨ, ਨਿਊ ਜਰਸੀ ਵਿੱਖੇ ਹੋਇਆ। ਦੋਰੋਥਿਆ ਲਾਂਗੇ ਦਾ ਜਨਮ ਸਮੇਂ ਨਾਂ ਦੋਰੋਥਿਆ ਮਾਰਗਰੇਟਾ ਨੁਟਜ਼ਹੋਰਨ ਸੀ।[1][2] ਇਸਨੇ ਆਪਣਾ ਦਰਮਿਆਨਾ ਨਾਂ ਤਿਆਗ ਦਿੱਤਾ ਅਤੇ ਆਪਣੀ ਮਾਂ ਦਾ ਵਿਆਹ ਤੋਂ ਪਹਿਲਾਂ ਦਾ ਨਾਂ ਅਪਣਾਇਆ ਜਦੋਂ ਇਸ ਦੇ ਪਿਤਾ ਨੇ ਇਸ ਦੇ ਪਰਿਵਾਰ ਨੂੰ ਛੱਡ ਦਿੱਤਾ ਸੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads