26 ਮਈ

From Wikipedia, the free encyclopedia

Remove ads

13 ਜੇਠ ਨਾ: ਸ਼ਾ:

ਹੋਰ ਜਾਣਕਾਰੀ ਮਈ, ਐਤ ...

26 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 146ਵਾਂ ਦਿਨ ਹੁੰਦਾ ਹੈ। ਸਾਲ ਦੇ 219 (ਲੀਪ ਸਾਲ ਵਿੱਚ 220) ਦਿਨ ਬਾਕੀ ਹੁੰਦੇ ਹਨ।

ਪ੍ਰਮੁੱਖ ਘਟਨਾਵਾਂ

Thumb
ਮਿਰਜ਼ਾ ਗ਼ੁਲਾਮ ਅਹਿਮਦ
  • 1521 ਜਰਮਨ ਦੇ ਮਾਰਟਿਨ ਲੂਥਰ ਨੂੰ ਪੋਪ ਦੇ ਕਹਿਣ ਤੇ ਰੋਮਨ ਬਾਦਸ਼ਾਹ ਨੇ ਧਰਮ ਤੋਂ ਇਸ ਕਰ ਕੇ ਖ਼ਾਰਜ ਕਰ ਦਿਤਾ ਕਿ ਉਹ ਪੋਪ ਵਲੋਂ ਪ੍ਰਚਾਰੇ ਜਾਂਦੇ ਧਰਮ ਉੱਤੇ ਕਿੰਤੂ ਕਰਦਾ ਸੀ।
  • 1739 ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਅਤੇ ਇਰਾਨ ਦੇ ਨਾਦਰ ਸ਼ਾਹ ਦੇ ਵਿਚਾਲੇ ਹੋਏ ਸਮਝੌਤੇ ਦੇ ਅਧੀਨ ਅਫਗਾਨਿਸਤਾਨ ਭਾਰਤ ਤੋਂ ਵੱਖ ਹੋ ਗਿਆ ਸੀ।
  • 1805 ਨੈਪੋਲੀਅਨ ਬੋਨਾਪਾਰਟ ਦੀ ਸਪੇਨ ਦੇ ਰਾਜੇ ਵਜੋਂ ਤਾਜਪੋਸ਼ੀ ਹੋਈ। ਇਸ ਤੋਂ ਪਹਿਲਾਂ ਉਂਜ 2 ਦਸੰਬਰ 1804 ਦੇ ਦਿਨ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਵੀ ਕਰਵਾ ਚੁੱਕਾ ਸੀ। ਹੁਣ ਉਹ ਦੋ ਦੇਸ਼ਾਂ ਦਾ ਬਾਦਸ਼ਾਹ ਸੀ।
  • 1824 ਅਮਰੀਕਾ ਨੇ ਬ੍ਰਾਜ਼ੀਲ ਨੂੰ ਇੱਕ ਰਾਸ਼ਟਰ ਦੇ ਰੂਪ 'ਚ ਮਾਨਤਾ ਦਿੱਤੀ।
  • 1896 ਰੂਸ ਦਾ ਆਖਰੀ ਜਾਰ ਨਿਕੋਲਸ ਸਿੰਘਾਸਨ 'ਤੇ ਬੈਠਿਆ।
  • 1943 ਐਮਸਟਰਡੈਮ 'ਚ ਯੂਹਾਦੀਆਂ ਦਾ ਜਰਮਨੀ ਦੇ ਵਿਰੋਧ 'ਚ ਦੰਗਾ।
  • 1946 ਅਮਰੀਕਾ 'ਚ ਹਾਈਡ੍ਰੋਜਨ ਬੰਬ ਦੇ ਪੈਟੇਂਨ ਲਈ ਅਰਜ਼ੀ ਕੀਤੀ ਗਈ ਸੀ।
  • 1957 ਬਾਂਬੇ (ਹੁਣ ਮੁੰਬਈ) 'ਚ ਜਨਤਾ ਬੀਮਾ ਦੀ ਸ਼ੁਰੂਆਤ।
  • 1969 ਐਪੋਲੋ 10 ਧਰਤੀ ਤੇ ਮਹਿਫ਼ੂਜ਼ ਵਾਪਸ ਪੁਜਾ।
  • 1984 ਪਹਿਲੇ ਗ੍ਰੈਂਡ ਹਿਮਾਲਿਯਨ ਵਰਲਡ ਹੈਂਗ ਗਲਾਈਡਿੰਗ ਰੈਲੀ ਦੀ ਸ਼ੁਰੂਆਤ।
  • 1988 ਭਾਰਤ ਸਰਕਾਰ ਨੇ ਧਰਮ ਅਤੇ ਸਿਆਸਤ ਨੂੰ ਅੱਡ ਕਰਨ ਬਾਰੇ ਆਰਡੀਨੈਂਸ ਜਾਰੀ ਕੀਤਾ। ਇਸ ਆਰਡੀਨੈਂਸ ਮੁਤਾਬਕ ਕਿਸੇ ਧਾਰਮਕ ਅਦਾਰੇ ਤੋਂ ਸਿਆਸੀ ਕਾਰਵਾਈ ਕਰਨ ਉੱਤੇ ਪਾਬੰਦੀ ਲਾਈ ਗਈ।
  • 1996 ਅਟਲ ਬਿਹਾਰੀ ਬਾਜਪਾਈ ਨੇ 1984 ਦੇ ਦਰਬਾਰ ਸਾਹਿਬ ਉੱਤੇ ਫ਼ੌਜੀ ਐਕਸ਼ਨ ਨੂੰ 'ਮੰਦਭਾਗਾ' ਕਿਹਾ।
  • 1999 ਭਾਰਤੀ ਅੰਤਰਿਕ ਅਨੁਸ਼ੰਧਾਨ ਸੰਗਠਨ ਨੇ ਸਫਲਤਾਪੂਰਵਕ ਭਾਰਤ ਜਰਮਨੀ ਅਤੇ ਦੱਖਣੀ ਕੋਰੀਆ ਦੇ ਇਕ-ਇਕ ਉਪਗ੍ਰਹਿ ਨੂੰ ਉਨ੍ਹਾਂ ਦੀਆਂ ਨਿਰਧਾਰਿਤ ਕਲਾਸਾਂ 'ਚ ਸਥਾਪਿਤ ਕੀਤਾ।
  • 2004 ਨਿਊਯਾਰਕ ਟਾਈਮਜ਼ ਨੇ ਸਵੀਕਾਰ ਕੀਤਾ ਕਿ ਉਸ ਦੀ ਗਲਤੀ ਰਿਪੋਟਿੰਗ ਦੀ ਵਜ੍ਹਾ ਨਾਲ ਇਸ ਅਫਵਾਹ ਨੂੰ ਬਲ ਮਿਲਿਆ ਕਿ ਇਰਾਕ ਦੇ ਕੋਲ ਜਨਸੰਹਾਰ ਦੇ ਹਥਿਆਰ ਹਨ ਜਿਸ ਦੇ ਕਾਰਨ ਅਮਰੀਕਾ ਨੇ ਉਸ 'ਤੇ ਹਮਲਾ ਕੀਤਾ ਹੈ।
  • 2006 ਜਾਵਾ 'ਚ ਆਏ ਭੂਚਾਲ ਦੇ ਕਾਰਨ 5700 ਲੋਕਾਂ ਦੀ ਜਾਨ ਗਈ ਸੀ ਅਤੇ ਤਕਰੀਬਨ ਦੋ ਲੱਖ ਲੋਕ ਬੇਘਰ ਹੋ ਗਏ ਸਨ।
Remove ads

ਛੁੱਟੀਆਂ

ਜਨਮ

ਦਿਹਾਂਤ

Remove ads
Loading related searches...

Wikiwand - on

Seamless Wikipedia browsing. On steroids.

Remove ads