ਦੱਖਣੀ ਕੈਰੋਲੀਨਾ () ਦੱਖਣ-ਪੂਰਬੀ ਸੰਯੁਕਤ ਰਾਜ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਉੱਤਰੀ ਕੈਰੋਲੀਨਾ, ਦੱਖਣ ਅਤੇ ਪੱਛਮ ਵੱਲ ਜਾਰਜੀਆ, ਜੋ ਸਾਵਨਾ ਦਰਿਆ ਦੇ ਦੂਜੇ ਪਾਸੇ ਹੈ; ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਪਹਿਲੋਂ ਇਹ ਕੈਰੋਲੀਨਾ ਦੇ ਸੂਬੇ ਦਾ ਹਿੱਸਾ ਸੀ ਅਤੇ ਉਹਨਾਂ 13 ਬਸਤੀਆਂ ਵਿੱਚੋਂ ਇੱਕ ਸੀ ਜਿਹਨਾਂ ਨੇ ਸਭ ਤੋਂ ਪਹਿਲਾਂ ਅਮਰੀਕੀ ਇਨਕਲਾਬ ਵੇਲੇ ਬਰਤਾਨਵੀ ਮੁਕਟ ਤੋਂ ਆਪਣੀ ਅਜ਼ਾਦੀ ਦੀ ਘੋਸ਼ਣਾ ਕੀਤੀ। ਇਸ ਬਸਤੀ ਦਾ ਨਾਂ ਮੂਲ ਤੌਰ ਉੱਤੇ ਇੰਗਲੈਂਡ ਦੇ ਰਾਜੇ ਚਾਰਲਸ ਦੂਜੇ ਵੱਲੋਂ ਆਪਣੇ ਪਿਤਾ ਚਾਰਲਸ ਪਹਿਲੇ (Carolus ਕੈਰੋਲਸ Charles ਚਾਰਲਸ ਦੀ ਲਾਤੀਨੀ ਹੈ) ਦੇ ਸਨਮਾਨ ਵਜੋਂ ਰੱਖਿਆ ਗਿਆ ਸੀ।
ਵਿਸ਼ੇਸ਼ ਤੱਥ
ਦੱਖਣੀ ਕੈਰੋਲੀਨਾ ਦਾ ਰਾਜ State of South Carolina |
 |
 |
ਝੰਡਾ |
Seal |
|
ਉੱਪ-ਨਾਂ: ਪਾਲਮੈਟੋ ਰਾਜ |
ਮਾਟੋ: Dum spiro spero* (ਲਾਤੀਨੀ) Animis opibusque parati† (ਲਾਤੀਨੀ), ਮਨ ਅਤੇ ਸਾਧਨਾਂ ਪੱਖੋਂ ਤਿਆਰ |
Map of the United States with ਦੱਖਣੀ ਕੈਰੋਲੀਨਾ highlighted |
ਦਫ਼ਤਰੀ ਭਾਸ਼ਾਵਾਂ |
English |
ਵਸਨੀਕੀ ਨਾਂ | ਦੱਖਣੀ ਕੈਰੋਲੀਨੀ |
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਕੋਲੰਬੀਆ |
|
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਗਰੀਨਵਿਲ |
ਰਕਬਾ | ਸੰਯੁਕਤ ਰਾਜ ਵਿੱਚ 40th ਦਰਜਾ |
- ਕੁੱਲ | 32,020[1] sq mi (82,931. ਕਿ.ਮੀ.੨) |
- ਚੁੜਾਈ | 200 ਮੀਲ (320 ਕਿ.ਮੀ.) |
- ਲੰਬਾਈ | 260 ਮੀਲ (420 ਕਿ.ਮੀ.) |
- % ਪਾਣੀ | 6 |
- ਵਿਥਕਾਰ | 32° 2′ N to 35° 13′ N |
- ਲੰਬਕਾਰ | 78° 32′ W to 83° 21′ W |
ਅਬਾਦੀ | ਸੰਯੁਕਤ ਰਾਜ ਵਿੱਚ 24ਵਾਂ ਦਰਜਾ |
- ਕੁੱਲ | 4,723,723 (2012 ਦਾ ਅੰਦਾਜ਼ਾ)[2] |
- ਘਣਤਾ | 155/sq mi (60.0/km2) ਸੰਯੁਕਤ ਰਾਜ ਵਿੱਚ 19ਵਾਂ ਦਰਜਾ |
- ਮੱਧਵਰਤੀ ਘਰੇਲੂ ਆਮਦਨ | $39,326 (39th) |
ਉਚਾਈ | |
- ਸਭ ਤੋਂ ਉੱਚੀ ਥਾਂ |
ਸਸਾਫ਼ਰਾਸ ਪਹਾੜ[3][4] 3,560 ft (1,085 m) |
- ਔਸਤ | 350 ft (110 m) |
- ਸਭ ਤੋਂ ਨੀਵੀਂ ਥਾਂ | ਅੰਧ ਮਹਾਂਸਾਗਰ[3] sea level |
ਸੰਘ ਵਿੱਚ ਪ੍ਰਵੇਸ਼ |
23 ਮਈ 1788 (8ਵਾਂ) |
ਰਾਜਪਾਲ | ਨਿਕੀ ਹੇਲੀ (ਰ) |
ਲੈਫਟੀਨੈਂਟ ਰਾਜਪਾਲ | ਗਲੈੱਨ ਮੈਕਕਾਨਲ (ਗ) |
ਵਿਧਾਨ ਸਭਾ | ਸਧਾਰਨ ਸਭਾ |
- ਉਤਲਾ ਸਦਨ | ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਲਿੰਡਜ਼ੀ ਗ੍ਰਾਹਮ (ਗ) ਟਿਮ ਸਕਾਟ (ਗ) |
ਸੰਯੁਕਤ ਰਾਜ ਸਦਨ ਵਫ਼ਦ | 5 ਗਣਤੰਤਰੀ, ਇ ਲੋਕਤੰਤਰੀ, 1 ਖ਼ਾਲੀ (list) |
ਸਮਾਂ ਜੋਨ |
ਪੂਰਬੀ: UTC -5/-4 |
ਛੋਟੇ ਰੂਪ |
SC US-SC |
ਵੈੱਬਸਾਈਟ | www.sc.gov |
ਬੰਦ ਕਰੋ