ਦੱਖਣ ਗੋਆ ਜ਼ਿਲ੍ਹਾ

From Wikipedia, the free encyclopedia

ਦੱਖਣ ਗੋਆ ਜ਼ਿਲ੍ਹਾ
Remove ads

ਦੱਖਣ ਗੋਆ ਜ਼ਿਲ੍ਹਾ ਭਾਰਤ ਦੇ ਗੋਆ ਸੂਬੇ ਦਾ ਹਿੱਸਾ ਹੈ। ਇਸਦਾ ਕੁੱਲ ਰਕਬਾ 1966 km² ਹੈ, ਅਤੇ ਇਸਦੇ ਉੱਤਰ ਵਿੱਚ ਉੱਤਰ ਗੋਆ ਜ਼ਿਲ੍ਹਾ ਹੈ। ਇਸਦੀ ਕੁੱਲ ਅਬਾਦੀ 586591 ਹੈ।

ਵਿਸ਼ੇਸ਼ ਤੱਥ South Goa district, Country ...
Remove ads

ਭਾਸ਼ਾ

ਉੱਤਰ ਗੋਆ ਦੇ ਜ਼ਿਆਦਾਤਰ ਲੋਕਾਂ ਦੀ ਮਾਤ ਭਾਸ਼ਾ ਕੋਂਕਣੀ ਹੈ, ਜਦੋਂ ਕਿ ਮਹਾਰਾਸ਼ਟਰ ਅਤੇ ਕਰਨਾਟਕ ਨਾਲ ਲਗਦੇ ਇਲਾਕੀਆਂ ਵਿੱਚ ਮਰਾਠੀ ਅਤੇ ਕੰਨੜ ਭਾਸ਼ਾ ਬੋਲੀ ਜਾਂਦੀ ਹੈ। ਗੋਆ ਰਾਜ ਦੀ ਸਾਰੀ ਸਿੱਖਿਅਤ ਜਨਤਾ ਅੰਗਰੇਜ਼ੀ ਭਾਸ਼ਾ ਅਤੇ ਲਗਭਗ ਸਾਰੀ ਜਨਤਾ ਹਿੰਦੀ ਭਾਸ਼ਾ ਦਾ ਗਿਆਨ ਰੱਖਦੀ ਹੈ। ਅਬਾਦੀ ਦਾ ਇੱਕ ਛੋਟਾ ਭਾਗ ਪੁਰਤਗਾਲੀ ਭਾਸ਼ਾ ਦਾ ਗਿਆਨ ਰੱਖਦਾ ਹੈ, ਪਰ ਇਹ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads