ਧਿਆਨਪੁਰ
ਭਾਰਤ ਦਾ ਇੱਕ ਪਿੰਡ From Wikipedia, the free encyclopedia
Remove ads
ਧਿਆਨਪੁਰ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਬਟਾਲਾ ਸ਼ਹਿਰ ਤੋਂ ਲੱਗਭੱਗ 20 ਕਿਲੋਮੀਟਰ ਦੂਰ ਹੈ। ਇਹ ਪੰਜਾਬ ਦੇ ਚੌਦਵੀਂ ਸਦੀ ਦੇ ਹਿੰਦੂ ਧਾਰਮਿਕ ਸੰਤ ਬਾਬਾ ਲਾਲ ਦਿਆਲ ਦੇ ਆਸ਼ਰਮ ਲਈ ਵੀ ਜਾਣਿਆ ਜਾਂਦਾ ਹੈ। [1] ਭਾਰਤ ਦੀ 2001 ਦੀ ਮਰਦਮਸ਼ੁਮਾਰੀ ਅਨੁਸਾਰ ਧਿਆਨਪੁਰ ਦੀ ਆਬਾਦੀ 3,095 ਸੀ। ਪਿੰਡ ਵਿੱਚ 510 ਪਰਿਵਾਰ ਹਨ। [2]ਪੰਜਾਬੀ ਲੇਖਕ ਭੂਸ਼ਨ ਧਿਆਨਪੁਰੀ ਇਸੇ ਪਿੰਡ ਦੇ ਸਨ।

ਹਵਾਲੇ
Wikiwand - on
Seamless Wikipedia browsing. On steroids.
Remove ads