ਨਵਾਂ ਤਾਇਵਾਨੀ ਡਾਲਰ

ਤਾਇਵਾਨ ਦੀ ਅਧਿਕਾਰਾਕ ਮੁਦਰਾ From Wikipedia, the free encyclopedia

Remove ads

ਨਵਾਂ ਤਾਇਵਾਨੀ ਡਾਲਰ (ਰਿਵਾਇਤੀ ਚੀਨੀ: 新臺幣 / 新台幣; ਸਰਲ ਚੀਨੀ: 新台币; ਪਿਨਯਿਨ: Xīntáibì) ਜਾਂ ਸਿੱਧੀ ਤਰ੍ਹਾਂ ਤਾਇਵਾਨੀ ਡਾਲਰ (臺幣 / 台幣), ਮੁਦਰਾ ਕੋਡ TWD ਅਤੇ ਆਮ ਤੌਰ ਉੱਤੇ ਛੋਟਾ ਰੂਪ NT$, 1949 ਤੋਂ ਲੈ ਕੇ ਤਾਇਵਾਨ ਦੀ ਅਧਿਕਾਰਾਕ ਮੁਦਰਾ ਹੈ ਜਦੋਂ ਇਹਨੇ ਪੁਰਾਣੇ ਤਾਇਵਾਨੀ ਡਾਲਰ ਦੀ ਥਾਂ ਲਈ। ਪਹਿਲਾਂ ਇਹਨੂੰ ਤਾਇਵਾਨ ਬੈਂਕ ਜਾਰੀ ਕਰਦਾ ਸੀ ਪਰ 2000 ਤੋਂ ਬਾਅਦ ਇਹਨੂੰ ਚੀਨ ਗਣਰਾਜ ਕੇਂਦਰੀ ਬੈਂਕ ਜਾਰੀ ਕਰਦਾ ਹੈ।

ਵਿਸ਼ੇਸ਼ ਤੱਥ 新臺幣 / 新台幣 (ਚੀਨੀ), ISO 4217 ...
ਵਿਸ਼ੇਸ਼ ਤੱਥ ਨਵਾਂ ਤਾਇਵਾਨੀ ਡਾਲਰ, ਰਿਵਾਇਤੀ ਚੀਨੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads