ਨਾਦਰ ਸ਼ਾਹ
From Wikipedia, the free encyclopedia
Remove ads
ਨਾਦਰ ਸ਼ਾਹ ਅਫ਼ਸ਼ਾਰ (ਫ਼ਾਰਸੀ: نادر شاه افشار; ਨਾਦਰ ਕੁਲੀ ਬੇਗ - نادر قلی بیگ ਜਾਂ ਤਹਮਾਸਪ ਕੁਲੀ ਖ਼ਾਨ- تهماسپ قلی خان) ਵੀ ਕਹਿੰਦੇ ਹਨ (ਨਵੰਬਰ, 1688[1] ਜਾਂ 6 ਅਗਸਤ 1698[2] – 19 ਜੂਨ 1747) ਨੇ ਸ਼ਾਹ ਇਰਾਨ ਵਜੋਂ (1736–47) ਇਰਾਨ ਦਾ ਬਾਦਸ਼ਾਹ ਅਤੇ ਖ਼ਾਨਦਾਨ ਅਫ਼ਸ਼ਾਰ ਦੀ ਹਕੂਮਤ ਦਾ ਬਾਨੀ ਸੀ। ਕੁਝ ਇਤਿਹਾਸਕਾਰ ਇਸ ਦੀ ਸੈਨਿਕ ਪ੍ਰਤਿਭਾ ਕਰ ਕੇ ਇਸਨੂੰ ਪਰਸ਼ੀਆ ਦਾ ਨੇਪੋਲੀਅਨ ਜਾਂ ਦੂਜਾ ਸਕੰਦਰ ਵੀ ਕਹਿੰਦੇ ਹਨ।[5]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads