ਨਾਦੀਆ ਅਲੀ

From Wikipedia, the free encyclopedia

ਨਾਦੀਆ ਅਲੀ
Remove ads

ਨਾਦੀਆ ਅਲੀ (Urdu: نادیہ علی, ਜਨਮ 3 ਅਗਸਤ 1980) ਇੱਕ ਪਾਕਿਸਤਾਨੀ ਅਮਰੀਕੀ ਗਾਇਕਾ-ਗੀਤਕਾਰ ਹੈ। 2001 ਵਿੱਚ ਅਲੀ ਨੂੰ ਆਈਆਈਓ ਬੈਂਡ ਦੇ ਕਾਰਨ ਫਰੰਟਵੂਮਨ ਅਤੇ ਗੀਤਕਾਰ ਦੇ ਤੌਰ 'ਤੇ ਪ੍ਰਸਿੱਧੀ ਪ੍ਰਪਾਤ ਹੋਈ ਅਤੇ ਉਹਨਾਂ ਦੀ ਪਹਿਲੀ ਪੇਸ਼ਕਾਰੀ "ਰੈਪਚਰ" ਤੋਂ ਬਾਅਦ ਹੀ ਉਹ ਯੂ.ਕੇ ਸਿੰਗਲਜ਼ ਚਾਰਟ ਵਿੱਚ ਦੁਜੈਲੇ ਸਥਾਨ 'ਤੇ ਪਹੁੰਚ ਗਏ[1] ਇਹ ਗੀਤ ਯੂਰੋਪ ਦੇ ਕਈ ਦੇਸ਼ਾਂ ਵਿੱਚ ਵੀ ਹਰੇਕ ਪਾਸੇ ਫੈਲ ਗਿਆ ਸੀ।[2] ਇਹਨਾਂ ਦਾ 2006 ਵਿੱਚ ਸਿੰਗਲ, "ਇਜ਼ ਇਟ ਲਵ?", ਬਿਲਬੋਰਡ ਹਾਟ ਡਾਂਸ ਕਲਬ ਪਲੇ ਚਾਰਟ ਵਿੱਚ ਸਭ ਤੋਂ ਉੱਪਰ ਸਥਾਨ ਤੇ ਪਹੁੰਚ ਗਿਆ ਸੀ।[3]

ਵਿਸ਼ੇਸ਼ ਤੱਥ ਨਾਦੀਆ ਅਲੀ, ਜਾਣਕਾਰੀ ...
Remove ads

ਜੀਵਨ

ਨਾਦੀਆ ਅਲੀ ਦਾ ਜਨਮ 3 ਅਗਸਤ, 1980 ਨੂੰ ਲੀਬੀਆ, ਪਾਕਿਸਤਾਨ ਵਿੱਚ ਹੋਇਆ। ਨਾਦੀਆ ਜਦੋਂ ਪੰਜ ਸਾਲ ਦੀ ਸੀ ਤਾਂ ਇਸਦਾ ਪਰਿਵਾਰ ਕਵੀਨਜ਼, ਨਿਊਯਾਰਕ ਚਲਿਆ ਗਿਆ ਜਿੱਥੇ ਨਾਦੀਆ ਦਾ ਪਾਲਨ-ਪੋਸ਼ਣ ਹੋਇਆ।[4]

ਨਾਦੀਆ ਨੇ 17 ਸਾਲ ਦੀ ਉਮਰ ਵਿੱਚ ਨਿਊਯਾਰਕ ਦੇ ਵਰਸਾਚੇ ਦੇ ਆਫ਼ਿਸਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਅਲੀ ਦੇ ਆਫ਼ਿਸ ਵਿਚੋਂ ਇਸਦੇ ਇੱਕ ਸਾਥੀ ਨੇ ਅਲੀ ਨੂੰ ਨਿਰਮਾਤਾ ਨਾਲ ਮਿਲਿਆ ਜੋ ਜਰਮਨੀ ਵਿੱਚ ਇੱਕ ਗਰਲਜ਼ ਗਰੂਪ ਚਲਾਉਣ ਲਈ ਇੱਕ ਫ਼ੀਮੇਲ-ਗਾਇਕਾ ਲੱਭ ਰਿਹਾ ਸੀ।[5]

ਡਿਸਕੋਗ੍ਰਾਫੀ

ਸਟੂਡੀਓ ਐਲਬਮ
ਸੰਕਲਨ
  • ਕਵੀਨ ਆਫ਼ ਕਲਬਜ਼ ਟ੍ਰੀਲੋਜੀ: ਰੂਬੀ ਐਡੀਸ਼ਨ (2010)
  • ਕਵੀਨ ਆਫ਼ ਕਲਬਜ਼ ਟ੍ਰੀਲੋਜੀ: ਉਨੀਐਕਸ ਐਡੀਸ਼ਨ (2010)
  • ਕਵੀਨ ਆਫ਼ ਕਲਬਜ਼ ਟ੍ਰੀਲੋਜੀ: ਡਾਇਮੰਡ ਐਡੀਸ਼ਨ (2010)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads