ਨਾਰਵੇਈ ਕਰੋਨਾ
ਨਾਰਵੇ ਦੀ ਅਧਿਕਾਰਕ ਮੁਦਰਾ From Wikipedia, the free encyclopedia
Remove ads
ਕਰੋਨਾ [ˈkɾuːnə] (ਨਿਸ਼ਾਨ: kr; ਕੋਡ: NOK) ਨਾਰਵੇ ਅਤੇ ਉਹਦੇ ਮੁਥਾਜ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹਦਾ ਬਹੁਵਚਨ kroner/ਕਰੋਨਰ ਹੈ। ਇੱਕ ਕਰੋਨਾ ਵਿੱਚ 100 ਓਰਾ ਹੁੰਦੇ ਹਨ। ਇਹਦਾ ISO 4217 ਕੋਡ NOK ਹੈ ਪਰ ਆਮ ਵਰਤਿਆ ਜਾਂਦਾ ਸਥਾਨਕ ਛੋਟਾ ਰੂਪ kr ਹੈ। ਪੰਜਾਬੀ ਵਿੱਚ ਇਸ ਨਾਂ ਦਾ ਤਰਜਮਾ "ਮੁਕਟ" ਹੈ। ਅਪਰੈਲ 2010 ਵਿੱਚ ਇਹ ਦੁਨੀਆ ਦੀ ਵਪਾਰ ਵਿੱਚ 13ਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਸੀ ਜੋ 2007 ਨਾਲ਼ੋਂ ਤਿੰਨ ਦਰਜੇ ਹੇਠਾਂ ਹੈ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads