ਨੀਦਰਲੈਂਡਜ਼

ਯੂਰਪ 'ਚ ਦੇਸ਼ From Wikipedia, the free encyclopedia

ਨੀਦਰਲੈਂਡਜ਼
Remove ads

ਨੀਦਰਲੈਂਡ (ਡੱਚ: Nederland) ਉਤਲੇ ਲੈਂਦੇ ਯੂਰਪ ਚ ਇੱਕ ਦੇਸ਼ ਹੈ। ਇਸਦੇ ਉੱਤਰ ਤੇ ਲਹਿੰਦੇ ਵੱਲ ਉਤਲਾ ਸਮੁੰਦਰ, ਦੱਖਣ ਚ ਬੈਲਜ਼ੀਅਮ ਤੇ ਚੜ੍ਹਦੇ ਪਾਸੇ ਜਰਮਨੀ ਹੈ। ਇਹ ਪਾਰਲੀਮਾਨੀ ਲੋਕ ਰਾਜ ਹੈ। ਇਸਦਾ ਰਾਜਗੜ੍ਹ ਐਮਸਟਰਡੈਮ ਹੈ। ਸਰਕਾਰ ਦੀ ਕੁਰਸੀ ਹੈਗ਼ ਚ ਹੈ। ਨੀਦਰਲੈਂਡ ਦੇ 25 ਪ੍ਰਤੀਸ਼ਤ ਤੇ 21 ਪ੍ਰਤੀਸ਼ਤ ਲੋਕ ਸਮੁੰਦਰ ਦੀ ਪੱਧਰ ਤੋਂ ਥੱਲੇ ਵਸਦੇ ਹਨ ਤੇ ਇਸ ਦੇਸ਼ ਦਾ 50 ਪ੍ਰਤੀਸ਼ਤ ਥਾਂ ਸਮੁੰਦਰ ਦੀ ਪੱਧਰ ਤੋਂ ਇੱਕ ਮੀਟਰ ਉੱਚਾ ਹੈ। ਇਸੇ ਲਈ ਇਸਦਾ ਨਾਂ ਨੀਦਰਲੈਂਡ ਯਾਨੀ ਨੀਵਾਂ ਦੇਸ਼ ਹੈ। ਇਹ ਇੱਕ ਪੱਧਰਾ ਦੇਸ਼ ਹੈ। ਇਸ ਦੇਸ਼ ਵਿੱਚ ਰਹਾਇਨ ਮੀਵਜ਼ ਤੇ ਸ਼ੀਲਡਟ ਦਰਿਆ ਵਗਦੇ ਹਨ।

ਵਿਸ਼ੇਸ਼ ਤੱਥ NetherlandsNederland (Dutch), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads
Remove ads

ਤਸਵੀਰਾਂ

ਨੀਦਰਲੈਂਡ ਉਹਨਾਂ ਪਹਿਲੇ ਦੇਸ਼ਾਂ ਚੋਂ ਹੈ ਜਿਥੇ ਚੁਣੀ ਹੋਈ ਪਾਰਲੀਮੈਂਟ ਬਣੀ। ਨੀਦਰਲੈਂਡ ਨੀਟੂ, ਯੂਰਪੀ ਸੰਘ ਤੇ ਬੈਨੇਲੁਕਸ ਦਾ ਸੰਗੀ ਦੇਸ਼ ਹੈ। ਇੱਥੇ ਆਲਮੀ ਅਦਾਲਤ ਇਨਸਾਫ਼ ਵੀ ਹੈ। ਨੀਦਰਲੈਂਡ ਨੂੰ 2011 'ਚ ਦੁਨੀਆ ਦਾ ਸਭ ਤੋਂ ਖ਼ੁਸ਼ ਦੇਸ ਮੰਨਿਆ ਗਿਆ।

Thumb
ਖੱਬੇ ਪਾਸੇ ਡਰਕ ਆਰਕੀਟੈਕਚਰ ਵਿੱਚ ਕਾਰਾਬੀਬੇ ਇਤਿਹਾਸਕ ਪਾਰਕ ਮਿਲ ਅਤੇ ਘਰ ਦੇਖੋ
Remove ads

ਇਤਿਹਾਸ

9 ਤੂੰ 1581 ਤੱਕ ਨੀਦਰਲੈਂਡਜ਼ ਸਪੇਨ ਨਾਲ਼ ਜੁੜਿਆ ਰਿਹਾ। 1581 ਤੂੰ 1725 ਤੱਕ ਇਹ ਡਚ ਲੋਕ ਰਾਜ ਸੀ। 1795 ਤੋਂ 1814 ਤੱਕ ਇਹ ਫ਼ਰਾਂਸ ਦੇ ਪ੍ਰਭਾਵ ਹੇਠ ਰਿਹਾ। 1815 ਤੂੰ ਲੈ ਕੇ 1940 ਤੱਕ ਨੀਦਰਲੈਂਡਜ਼ ਤੇ ਬਾਦਸ਼ਾਹੀ ਰਹੀ। 1940 ਤੋਂ 1945 ਤੱਕ ਇਸ ਦੇਸ਼ 'ਤੇ ਜਰਮਨੀ ਨੇ ਆਪਣਾ ਕਬਜ਼ਾ ਰੱਖਿਆ। ਜਰਮਨੀ ਦੀ ਹਾਰ ਮਗਰੋਂ ਨੀਦਰਲੈਂਡਜ਼ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਹੁਣ ਤੱਕ ਨਾਲ਼ ਦੇ ਦੇਸ਼ਾਂ ਨਾਲ ਮਿਲ ਕੇ ਸ਼ਾਂਤੀ ਭਰਿਆ ਜੀਵਨ ਬਿਤਾ ਰਿਹਾ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads