ਨੀਰਵ ਮੋਦੀ
ਭਾਰਤੀ ਹੀਰਾ ਵਪਾਰੀ ਅਤੇ ਪੀਐਨਬੀ ਬੈਂਕ ਘੁਟਾਲੇ ਦੇ ਮੁਲਜ਼ਮ From Wikipedia, the free encyclopedia
Remove ads
ਨਿਰਵ ਮੋਦੀ ਇੱਕ ਹੀਰਾ ਕਾਰੋਬਰੀ ਹੈ ਅਤੇ ਉਸਦੀ ਇਸੇ ਨਾਮ 'ਤੇ ਵਿਸ਼ਵਵਿਆਪੀ ਹੀਰਾ ਕੰਪਨੀ ਵੀ ਚਲਦੀ ਰਹੀ ਹੈ। ਇਸਦੀ ਸ਼ੁਰੂਆਤ ਉਸਨੇ 2010 ਵਿੱਚ ਕੀਤੀ ਸੀ।[1] ਨਿਰਵ ਮੋਦੀ ਅਜਿਹਾ ਪਹਿਲਾ ਭਾਰਤੀ ਹੀਰਾ ਕਾਰੋਬਰੀ ਹੈ ਜਿਸਨੂੰ ਕ੍ਰਿਸਚੀ ਅਤੇ ਸੋਥਬੇਅ ਨੇ ਆਪਣੇ ਕੈਟਾਲੌਗ ਦੇ ਕਵਰ ਲਈ ਚੁਣਿਆ ਹੋਵੇ। ਉਸ 'ਤੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੇ ਇਲਜ਼ਾਮ ਹਨ ਕਿ ਉਸ ਨੇ ਧੋਖ਼ੇਬਾਜ਼ੀ ਨਾਲ 1.8 ਬਿਲੀਅਨ ਡਾਲਰ ਜਾਂ 11,400 ਕਰੋੜ ਰੁਪਏ ਪ੍ਰਾਪਤ ਕੀਤੇ ਹਨ।[2] ਬਾਲੀਵੁੱਡ ਅਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨਿਰਮਲ ਮੋਦੀ ਦੇ ਖਿਲਾਫ਼ ਵਿੱਤੀ ਧੋਖਾਧੜੀ ਦੇ ਦੋਸ਼ਾਂ ਕਰਕੇ ਉਸਦੇ ਬ੍ਰਾਂਡ ਨਾਲ ਆਪਣਾ ਸਮਝੌਤਾ ਖ਼ਤਮ ਕਰਨ ਦੇ ਸੰਬੰਧ ਵਿੱਚ ਕਾਨੂੰਨੀ ਰਾਏ ਦੀ ਮੰਗ ਕਰ ਰਹੀ ਹੈ।[3][4] ਇਸ ਕੰਪਨੀ ਦਾ ਮੁੱਖ ਦਫ਼ਤਰ ਮੁੰਬਈ, ਭਾਰਤ ਵਿੱਚ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads