ਨੀਲਮ ਦਰਿਆ

From Wikipedia, the free encyclopedia

ਨੀਲਮ ਦਰਿਆmap
Remove ads

ਨੀਲਮ ਦਰਿਆ (ਹਿੰਦੀ: नीलम नदी, ਉਰਦੂ: دریائے نیلم), ਜਾਂ ਕਿਸ਼ਨਗੰਗਾ ਨਦੀ ( Kishanganga River) ਵਜੋਂ ਵੀ ਜਾਣਿਆ ਜਾਂਦਾ ਇੱਕ ਦਰਿਆ ਹੈ ਜੋ ਕਸ਼ਮੀਰ ਵਿੱਚ ਵਗਦਾ ਹੈ।

ਵਿਸ਼ੇਸ਼ ਤੱਥ ਖੇਤਰ, ਸਰੋਤ ...
Remove ads

ਭੂਗੋਲ

ਨੀਲਮ ਦਰਿਆ ਕ੍ਰਿਸ਼ਨਸਾਗਰ ਝੀਲ ਦੇ ਵਿਚੋਂ ਨਿੱਕਲਦੀ ਹੈ।[1] ਝੀਲ ਤੋਂ ਨਿੱਕਲਣ ਤੋਂ ਬਾਅਦ ਇਹ ਅਜ਼ਾਦ ਕਸ਼ਮੀਰ ਵਿੱਚ ਪਰਵੇਸ਼ ਕਰਦੀ ਹੈ ਅਤੇ ਫਿਰ ਮੁਜ਼ੱਫਰਾਬਾਦ ਹੁੰਦੇ ਹੋਏ ਜੇਹਲਮ ਦਰਿਆ ਵਿੱਚ ਰਲ ਜਾਂਦੀ ਹੈ।[2][3] ਇਹ 245 ਕਿਲੋਮੀਟਰ ਲੰਬੀ ਹੈ ਜਿਸ ਵਿਚੋਂ 50 ਕਿਲੋਮੀਟਰ ਇਹ ਭਾਰਤੀ ਕਸ਼ਮੀਰ ਵਿੱਚ ਹੈ ਅਤੇ ਬਾਕੀ 195 ਕਿਲੋਮੀਟਰ ਅਜ਼ਾਦ ਕਸਮੀਰ ਵਿੱਚ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads