ਨੀਲਮ ਵਾਦੀ

ਆਜ਼ਾਦ ਜੰਮੂ ਅਤੇ ਕਸ਼ਮੀਰ, ਪਾਕਿਸਤਾਨ ਦਾ ਜ਼ਿਲ੍ਹਾ From Wikipedia, the free encyclopedia

ਨੀਲਮ ਵਾਦੀ
Remove ads

ਨੀਲਮ ਵਾਦੀ (Urdu: وادیِ نیلم ) ਇੱਕ ਪਾਕਿਸਤਾਨ ਆਜਾਦ ਕਸ਼ਮੀਰ ਵਿੱਚ ਘਣੇ ਜੰਗਲਾਂ ਵਾਲਾ 200 ਕਿ.ਮੀ. ਲੰਮਾ ਖ਼ਿੱਤਾ ਹੈ।[1] ਇਸ ਦਾ ਨਾਮ ਨੀਲਮ ਦਰਿਆ ਦੇ ਨਾਮ ਤੇ ਪਿਆ ਹੈ ਜੋ ਇਸ ਸਾਰੀ ਵਾਦੀ ਵਿਚੋਂ ਦੀ ਵਗਦਾ ਹੈ।

Thumb
Arangkel Ajk

ਆਉਣ ਜਾਣ

ਇਹ ਵਾਦੀ ਨੀਲਮ ਰੋਡ ਦੇ ਜ਼ਰੀਏ ਮੁਜ਼ਫ਼ਰਾਬਾਦ ਅਤੇ ਦੇਸ਼੍ ਦੇ ਦੂਜੇ ਹਿੱਸਿਆਂ ਨਾਲ ਮਿਲੀ ਹੋਈ ਹੈ ਜੋ ਕੀਲ ਤੱਕ ਜਾਂਦੀ ਹੈ। ਇਹ ਸੜਕ ਮੁਜ਼ਫ਼ਰਾਬਾਦ ਤੋਂ ਆਠਮਕਾਮ ਤੱਕ ਚੰਗੀ ਹਾਲਤ ਵਿੱਚ ਹੈ ਅਤੇ ਹਰ ਤਰ੍ਹਾਂ ਦੀਆਂ ਗੱਡੀਆਂ ਲਈ ਯੋਗ ਹੈ ਪਰ ਕੇਰਨ ਤੋਂ ਕੀਲ ਤੱਕ ਸੜਕ ਦੀ ਹਾਲਤ ਚੰਗੀ ਨਹੀਂ।

ਮੁਸਾਫ਼ਰ ਵੈਗਨਾਂ ਮੁਜ਼ਫ਼ਰਾਬਾਦ ਤੋਂ ਆਠਮਕਾਮ ਤੱਕ ਹਰ 30 ਮਿੰਟ ਬਾਅਦ ਚੱਲਦੀਆਂ ਹਨ। ਜਦੋਂ ਮੌਸਮ ਠੀਕ ਹੋਵੇ ਤਾਂ ਮੁਜ਼ਫ਼ਰਾਬਾਦ ਤੋਂ ਕੀਲ ਦੇ ਦਰਮਿਆਨ ਬਸਾਂ ਰੋਜ਼ਾਨਾ ਚੱਲਦੀਆਂ ਹਨ। ਵਾਦੀ ਦੇ ਦੂਰ ਦਰਾਜ਼ ਇਲਾਕਿਆਂ ਤੱਕ ਪਹੁੰਚ ਲਈ ਜੀਪਾਂ ਅਤੇ ਘੋੜੇ ਵੀ ਮਿਲਦੇ ਹਨ। ਸਰਦੀਆਂ ਵਿੱਚ ਨੀਲਮ ਰੋਡ ਕੇਰਨ ਤੋਂ ਅੱਗੇ ਸ਼ਦੀਦ ਬਰਫਬਾਰੀ ਦੀ ਵਜ੍ਹਾ ਨਾਲ ਬੰਦ ਹੋ ਜਾਂਦਾ ਹੈ ਅਤੇ ਵਾਦੀ ਦੇ ਬਹੁਤੇ ਇਲਾਕਿਆਂ ਤੱਕ ਪਹੁੰਚ ਬਹੁਤ ਮੁਸ਼ਕਲ ਹੋ ਜਾਂਦੀ ਹੈ।

Remove ads

ਫੋਟੋ ਗੈਲਰੀ

ਸਰਕਾਰੀ ਵੈਬਸਾਈਟ

Neelum Valley Official Portal Archived 2019-06-01 at the Wayback Machine.

ਬਾਹਰੀ ਲਿੰਕ

http://www.dawn.com/news/1201446

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads