ਨੂਰ ਜ਼ਹੀਰ

From Wikipedia, the free encyclopedia

Remove ads

ਨੂਰ ਜ਼ਹੀਰ ਇੱਕ ਭਾਰਤੀ ਖੱਬੇ-ਪੱਖੀ ਨਾਰੀਵਾਦੀ ਲਿਖਾਰਨ ਹੈ। [1] [2] [3] [4] [5] ਜ਼ਹੀਰ ਦਿੱਲੀ ਉਰਦੂ ਅਕਾਦਮੀ ਦੀ ਮੈਂਬਰ ਹੈ, ਜਿਸ ਦੀ ਪ੍ਰਧਾਨਗੀ ਅਰਵਿੰਦ ਕੇਜਰੀਵਾਲ ਕਰ ਰਿਹਾ ਹੈ। [6]

ਵਿਸ਼ੇਸ਼ ਤੱਥ ਨੂਰ ਜ਼ਹੀਰ, ਰਾਸ਼ਟਰੀਅਤਾ ...

ਸਾਹਿਤਕ ਕੈਰੀਅਰ

ਨੂਰ ਜ਼ਹੀਰ, ਆਪਣੀਆਂ ਨਿੱਕੀਆਂ ਕਹਾਣੀਆਂ ਅਤੇ ਸਾਹਿਤ ਰਾਹੀਂ, 20ਵੀਂ ਸਦੀ ਦੇ ਅਗਾਂਹਵਧੂ ਉਰਦੂ ਲੇਖਕਾਂ ਦੀ ਵਿਰਾਸਤ ਨੂੰ ਅੱਗੇ ਤੋਰਦੀ ਹੋਈ ਸਮਾਜਿਕ-ਆਰਥਿਕ ਮੁੱਦਿਆਂ 'ਤੇ ਕੇਂਦਰਿਤ ਰਚਨਾਵਾਂ ਕਰਦੀ ਹੈ। [1] ਜ਼ਹੀਰ ਨੇ ਇਸਮਤ ਚੁਗ਼ਤਾਈ ਦੀਆਂ ਉਰਦੂ ਯਾਦਾਂ ਕਾਗ਼ਜ਼ੀ ਹੈ ਪੈਰਾਹਨ ਦਾ ਅੰਗਰੇਜ਼ੀ ਵਿੱਚ 'ਦ ਪੇਪਰ ਅਟਾਇਰ' ਨਾਮ ਹੇਠ ਅਨੁਵਾਦ ਕੀਤਾ [7] ਅਤੇ 2017 ਵਿੱਚ ਲਖਨਊ ਵਿੱਚ ਇੱਕ ਥੀਏਟਰ ਫੈਸਟੀਵਲ ਵਿੱਚ ਇੱਕ ਨਾਟਕ 'ਕਹਾਨੀ ਕੀ ਕਹਾਨੀ, ਇਸਮਤ ਕੀ ਜ਼ਬਾਨੀ ' ਦਾ ਨਿਰਦੇਸ਼ਨ ਵੀ ਕੀਤਾ [8]

ਸਮਾਜਿਕ ਕੰਮ

ਜ਼ਹੀਰ ਨੇ ਮੌਖਿਕ ਸੱਭਿਆਚਾਰ ਦੇ ਦਸਤਾਵੇਜ਼ੀਕਰਨ ਅਤੇ ਹਿਮਾਚਲ ਪ੍ਰਦੇਸ਼, ਭਾਰਤ ਵਿੱਚ ਬੋਧੀ ਮੱਠਾਂ ਦੀ ਬਹਾਲੀ ਵਿੱਚ ਯੋਗਦਾਨ ਪਾਇਆ। [1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads